ASI Sandeep Lather Suicide: ਆਈਪੀਐਸ ਵਾਈ ਪੂਰਨ ਕੁਮਾਰ ਖ਼ੁਦਕੁਸ਼ੀ ਮਾਮਲੇ ਵਿੱਚ ਆਇਆ ਵੱਡਾ ਮੋੜ

IPS Y. Puran Kumar News

ASI Sandeep Lather Suicide: ਆਈਪੀਐਸ ਵਾਈ ਪੂਰਨ ਕੁਮਾਰ ਖ਼ੁਦਕੁਸ਼ੀ ਮਾਮਲੇ ਵਿੱਚ ਆਇਆ ਵੱਡਾ ਮੋੜ
Y. Puran Kumar IPS OfficerIPS Y. Puran Kumar Latest UpdateY. Puran Kumar Police Officer
  • 📰 Zee News
  • ⏱ Reading Time:
  • 69 sec. here
  • 9 min. at publisher
  • 📊 Quality Score:
  • News: 52%
  • Publisher: 63%

ASI Sandeep Lather Suicide: ਰੋਹਤਕ ਦੇ ਏਐਸਪੀ ਸ਼ਸ਼ੀ ਸ਼ੇਖਰ, ਐਸਡੀਐਮ ਆਸ਼ੀਸ਼ ਕੁਮਾਰ ਅਤੇ ਮੁੱਖ ਮੰਤਰੀ ਦੇ ਓਐਸਡੀ ਵਰਿੰਦਰ ਸਿੰਘ ਪਰਿਵਾਰ ਨੂੰ ਪੋਸਟਮਾਰਟਮ ਲਈ ਮਨਾਉਣ ਲਈ ਆਏ ਸਨ। ਲਗਭਗ 2 ਘੰਟੇ ਚੱਲੀ ਮੀਟਿੰਗ ਤੋਂ ਬਾਅਦ ਲਾਸ਼ ਨੂੰ ਪੀਜੀਆਈ ਰੋਹਤਕ ਦੇ ਮੁਰਦਾਘਰ ਵਿੱਚ ਭੇਜ ਦਿੱਤਾ ਗਿਆ।

ASI Sandeep Lather Suicide: ਹਰਿਆਣਾ ਦੇ ਸੀਨੀਅਰ ਆਈਪੀਸੀ ਵਾਈ ਪੂਰਨ ਕੁਮਾਰ ਖੁਦਕੁਸ਼ੀ ਮਾਮਲੇ ਵਿੱਚ ਵੱਡਾ ਮੋੜ ਆਇਆ ਹੈ। ਹੁਣ ਉਲਟਾ ਪੂਰਨ ਕੁਮਾਰ ਦੇ ਪਰਿਵਾਰ ਖਿਲਾਫ਼ ਵੀ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। ਸੀਨੀਅਰ ਆਈਪੀਐਸ ਅਧਿਕਾਰੀ ਵਾਈ.

ਪੂਰਨ ਕੁਮਾਰ ਤੇ ਭ੍ਰਿਸ਼ਟਾਚਾਰ ਦਾ ਦੋਸ਼ ਲਗਾ ਕੇ ਖੁਦਕੁਸ਼ੀ ਕਰਨ ਵਾਲੇ ਏਐਸਆਈ ਸੰਦੀਪ ਲਾਠਰ ਦਾ ਪਰਿਵਾਰ ਹੁਣ ਉਸਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਲਈ ਸਹਿਮਤ ਹੋ ਗਿਆ ਹੈ। ਪਰਿਵਾਰ ਦੀ ਸ਼ਿਕਾਇਤ ਦੇ ਆਧਾਰ ਤੇ ਆਈਪੀਐਸ ਪੂਰਨ ਦੀ ਪਤਨੀ, ਆਈਏਐਸ ਅਮਨੀਤ ਕੁਮਾਰ, ਉਸਦੇ ਭਰਾ, ਆਮ ਆਦਮੀ ਪਾਰਟੀ ਦੇ ਵਿਧਾਇਕ ਅਮਿਤ ਮਾਨ ਅਤੇ ਆਈਪੀਐਸ ਦੇ ਗੰਨਮੈਨ ਸੁਸ਼ੀਲ ਵਿਰੁੱਧ ਐਫਆਈਆਰ ਦਰਜ ਕੀਤੇ ਜਾਣ ਤੋਂ ਬਾਅਦ ਪਰਿਵਾਰ ਸਹਿਮਤ ਹੋ ਗਿਆ। ਰੋਹਤਕ ਦੇ ਏਐਸਪੀ ਸ਼ਸ਼ੀ ਸ਼ੇਖਰ, ਐਸਡੀਐਮ ਆਸ਼ੀਸ਼ ਕੁਮਾਰ ਅਤੇ ਮੁੱਖ ਮੰਤਰੀ ਦੇ ਓਐਸਡੀ ਵਰਿੰਦਰ ਸਿੰਘ ਪਰਿਵਾਰ ਨੂੰ ਪੋਸਟਮਾਰਟਮ ਲਈ ਮਨਾਉਣ ਲਈ ਆਏ ਸਨ। ਲਗਭਗ 2 ਘੰਟੇ ਚੱਲੀ ਮੀਟਿੰਗ ਤੋਂ ਬਾਅਦ ਲਾਸ਼ ਨੂੰ ਪੀਜੀਆਈ ਰੋਹਤਕ ਦੇ ਮੁਰਦਾਘਰ ਵਿੱਚ ਭੇਜ ਦਿੱਤਾ ਗਿਆ। ਦੇਰ ਸ਼ਾਮ ਤੱਕ ਜਾਣਕਾਰੀ ਮਿਲੀ ਕਿ ਰੋਹਤਕ ਵਿੱਚ ਦਰਜ ਕੀਤੀ ਗਈ ਐਫਆਈਆਰ ਵਿੱਚ ਮ੍ਰਿਤਕ ਆਈਪੀਐਸ ਅਧਿਕਾਰੀ ਦੇ ਪਰਿਵਾਰਕ ਮੈਂਬਰਾਂ ਦੇ ਨਾਮ ਵੀ ਹਨ। ਇਸ ਕਾਰਨ ਹੁਣ ਇਹ ਫੈਸਲਾ ਲਿਆ ਗਿਆ ਹੈ ਕਿ ਅੱਗੇ ਦੀ ਕਾਨੂੰਨੀ ਲੜਾਈ ਲਈ ਵੀ ਤਿਆਰੀ ਕੀਤੀ ਜਾਵੇਗੀ। ਇਹ ਵੀ ਪੜ੍ਹੋ : Stubble Burning Case: ਪੰਜਾਬ ਅਤੇ ਹਰਿਆਣਾ ਵਿੱਚ ਹੜ੍ਹਾਂ ਤੋਂ ਬਾਅਦ ਪਰਾਲੀ ਸਾੜਨ ਵਿੱਚ 77 ਪ੍ਰਤੀਸ਼ਤ ਦੀ ਕਮੀ ਆਈ ਇਸ ਤੋਂ ਪਹਿਲਾਂ ਸਵੇਰੇ, ਪੂਰਨ ਕੁਮਾਰ ਦੀ ਖੁਦਕੁਸ਼ੀ ਦੇ ਨੌਵੇਂ ਦਿਨ, ਚੰਡੀਗੜ੍ਹ ਪੀਜੀਆਈ ਵਿਖੇ ਉਸਦਾ ਪੋਸਟਮਾਰਟਮ ਕੀਤਾ ਗਿਆ ਸੀ। ਇੱਕ ਮੈਜਿਸਟ੍ਰੇਟ ਦੀ ਮੌਜੂਦਗੀ ਵਿੱਚ ਪੂਰੀ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਵੀ ਕੀਤੀ ਗਈ ਸੀ। ਇਸ ਪੂਰੀ ਪ੍ਰਕਿਰਿਆ ਵਿੱਚ ਲਗਭਗ 4 ਘੰਟੇ ਲੱਗੇ। ਦੁਪਹਿਰ 2.20 ਵਜੇ, ਪੂਰਨ ਕੁਮਾਰ ਦੀ ਮ੍ਰਿਤਕ ਦੇਹ ਨੂੰ ਲੈ ਕੇ ਜਾਣ ਵਾਲੀ ਐਂਬੂਲੈਂਸ ਸੈਕਟਰ-24 ਦੇ ਬੰਗਲੇ ਪਹੁੰਚੀ। ਸੀਨੀਅਰ ਆਈਪੀਐਸ ਨੇ 7 ਅਕਤੂਬਰ ਨੂੰ ਚੰਡੀਗੜ੍ਹ ਵਿੱਚ ਆਪਣੇ ਸਰਕਾਰੀ ਬੰਗਲੇ ਵਿੱਚ ਆਪਣੇ ਆਪ ਨੂੰ ਗੋਲੀ ਮਾਰ ਲਈ ਸੀ। ਇਹ ਵੀ ਪੜ੍ਹੋ : Ludhiana Fire News: ਸ਼ਿਮਲਾਪੁਰੀ ਚ ਘਰ ਚ ਲੱਗੀ ਅੱਗ, ਤਿੰਨ ਵਾਹਨ ਤੇ 29 ਐਲਸੀਡੀ ਸੜ ਕੇ ਸੁਆਹ

We have summarized this news so that you can read it quickly. If you are interested in the news, you can read the full text here. Read more:

Zee News /  🏆 7. in İN

Y. Puran Kumar IPS Officer IPS Y. Puran Kumar Latest Update Y. Puran Kumar Police Officer Y. Puran Kumar IPS Telangana Y. Puran Kumar IPS Andhra Pradesh Sandeep Lather Suicide Case

 

United States Latest News, United States Headlines

Similar News:You can also read news stories similar to this one that we have collected from other news sources.

Haryana ASI Suicide: आईपीएस के खुदकुशी मामले में बड़ा ट्विस्ट, ASI ने की आत्महत्या, सुसाइड नोट में पुरन कुमार का लिया नामHaryana ASI Suicide: आईपीएस के खुदकुशी मामले में बड़ा ट्विस्ट, ASI ने की आत्महत्या, सुसाइड नोट में पुरन कुमार का लिया नामHaryana ASI Suicide: हरियाणा के रोहतक​ जिले में तैनात साइबर सेल के एएसआई ने मंगलवार को खुद को गोली मारकर आत्महत्या कर ली, पुलिस को एक वीडियो मैसेज भी मिला है
Read more »

Haryana Police Suicide: ఉలిక్కిపడ్డ పోలీసు డిపార్ట్ మెంట్.. హర్యానాలో మరో సీనియర్ పోలీసు ఆత్మహత్య.. ఏంజరిగిందంటే..?Haryana Police Suicide: ఉలిక్కిపడ్డ పోలీసు డిపార్ట్ మెంట్.. హర్యానాలో మరో సీనియర్ పోలీసు ఆత్మహత్య.. ఏంజరిగిందంటే..?Haryana asi sandeep lather suicide: హర్యానాలో మరో సీనియర్ పోలీసు అధికారి రివాల్వర్ తో కాల్చుకుని మరీ ఆత్మహత్య చేసుకున్నాడు. ఈ క్రమంలో వై పూరణ్ కుమార్ పై ఆయన సంచలన ఆరోపణలు చేశాడు.
Read more »

भ्रष्ट पुलिसकर्मी थे IPS वाई पूरन... जानिए खुदकुशी से ठीक पहले ASI ने VIDEO में क्या-क्या कहा?भ्रष्ट पुलिसकर्मी थे IPS वाई पूरन... जानिए खुदकुशी से ठीक पहले ASI ने VIDEO में क्या-क्या कहा?Sandeep Lather Suicide: हरियाणा के आईपीएस अधिकारी वाई पूरन कुमार ने 7 अक्टूबर को चंडीगढ़ में खुद को गोली मारकर आत्महत्या कर ली थी. उन्होंने पुलिस बल में अपने वरिष्ठ अधिकारियों पर मानसिक उत्पीड़न और जाति आधारित भेदभाव का आरोप लगाया था.
Read more »

ASI Sandeep Suicide: मरने के लिए क्यों चुना मामा का खेत? वारदात के वक्त वहां मौजूद शख्स की जुबानी पूरी कहानीASI Sandeep Suicide: मरने के लिए क्यों चुना मामा का खेत? वारदात के वक्त वहां मौजूद शख्स की जुबानी पूरी कहानीहरियाणा के रोहतक स्थित लाढ़ोत-धामड़ गांव के खेतों में मंगलवार को अचानक एक गोली चलने की आवाज गूंजी। खेत में काम कर रहे प्रवासी मजदूर जैलदार उस वक्त हैरान रह गया जब उसने कोठरे
Read more »

हरियाणा के ASI ने खुद को गोली मारी: मरने से पहले VIDEO बनाया, बोला- करप्शन केस में बदनामी के डर से IPS पूरन...हरियाणा के ASI ने खुद को गोली मारी: मरने से पहले VIDEO बनाया, बोला- करप्शन केस में बदनामी के डर से IPS पूरन...हरियाणा में रोहतक के साइबर सैल में तैनात ASI संदीप कुमार ने खुद को गोली मारकर सुसाइड कर लिया है। उनकी डेडबॉडी लाढ़ौत रोड पर खेत में बने मामा के मकान से मिली। मौके से 4 पेज का सुसाइड नोट मिला है। उन्होंने मरने से Haryana Rohtak Cyber Cell ASI Sandeep Kumar Suicide Case Update.
Read more »

ASI Sandeep Suicide Case: पत्नी को सरकारी नौकरी, बच्चों की पढ़ाई में आर्थिक मदद; सरकार ने मानी ये तीनों मांगेंASI Sandeep Suicide Case: पत्नी को सरकारी नौकरी, बच्चों की पढ़ाई में आर्थिक मदद; सरकार ने मानी ये तीनों मांगेंहरियाणा पुलिस के एएसआई संदीप लाठर (42) को सुसाइड के लिए उकसाने के आरोप में दिवंगत आईपीएस वाई पूरण कुमार की आईएएस पत्नी अमनीत कुमार, उनके साले व पंजाब के बठिंडा ग्रामीण से आप
Read more »



Render Time: 2026-04-02 10:03:24