ਤਤਕਾਲੀਨ RTO ਪ੍ਰਦੀਪ ਸਿੰਘ ਢਿੱਲੋ ਦੀ ਜਮਾਨਤ ਅਰਜ਼ੀ ਮੋਹਾਲੀ ਅਦਾਲਤ ਵੱਲੋਂ ਖਾਰਜ

RTO Pradeep Singh Dhillon News

ਤਤਕਾਲੀਨ RTO ਪ੍ਰਦੀਪ ਸਿੰਘ ਢਿੱਲੋ ਦੀ ਜਮਾਨਤ ਅਰਜ਼ੀ ਮੋਹਾਲੀ ਅਦਾਲਤ ਵੱਲੋਂ ਖਾਰਜ
Mohali NewsPunjabi News
  • 📰 Zee News
  • ⏱ Reading Time:
  • 70 sec. here
  • 5 min. at publisher
  • 📊 Quality Score:
  • News: 38%
  • Publisher: 63%

RTO Pradeep Singh Dhillon News: ਵਿਜੀਲੈਂਸ ਬਿਊਰੋ ਵੱਲੋਂ ਪ੍ਰਦੀਪ ਢਿੱਲੋ ਉੱਤੇ ਲਾਇਸੈਂਸ ਜਾਰੀ ਕਰਨ ਵਿੱਚ ਘੁਟਾਲਾ ਕਰਨ ਅਤੇ ਕਮਰਸ਼ਿਅਲ ਗੱਡੀਆਂ ਨੂੰ ਪਾਸ ਕਰਨ ਦੌਰਾਨ ਵੱਡੇ ਪੱਧਰ ਤੇ ਧਾਂਧਲੀ ਕਰਨ ਦੇ ਆਰੋਪ ਲੱਗੇ ਹਨ। ਮੋਹਾਲੀ ਦੀ ਅਦਾਲਤ ਵੱਲੋਂ ਮੈਡੀਕਲ ਗਰਾਊਂਡ ਤੇ ਜਮਾਨਤ ਖਾਰਜ ਹੋਣ ਤੋਂ ਬਾਅਦ ਹੁਣ ਉਹ ਹਿਰਾਸਤ ਵਿੱਚ ਹੀ...

RTO Pradeep Singh Dhillon News: ਮੋਹਾਲੀ ਅਦਾਲਤ ਨੇ ਤਤਕਾਲੀਨ ਆਰਟੀਓ ਪ੍ਰਦੀਪ ਸਿੰਘ ਢਿੱਲੋ ਵੱਲੋਂ ਮੈਡੀਕਲ ਗਰਾਊਂਡ ਤੇ ਲਗਾਈ ਗਈ ਜਮਾਨਤ ਅਰਜ਼ੀ ਨੂੰ ਖਾਰਜ ਕਰ ਦਿੱਤਾ ਹੈ। ਪ੍ਰਦੀਪ ਢਿੱਲੋ ਇਸ ਸਮੇਂ ਵਿਜੀਲੈਂਸ ਬਿਊਰੋ ਦੀ ਕਾਰਵਾਈ ਤੋਂ ਬਾਅਦ ਨਿਆਇਕ ਹਿਰਾਸਤ ਵਿੱਚ ਹਨ। ਦੱਸਦਈਏ ਕਿ ਪ੍ਰਦੀਪ ਸਿੰਘ ਢਿੱਲੋ ਨੇ 21 ਅਗਸਤ ਨੂੰ ਵਿਜੀਲੈਂਸ ਬਿਊਰੋ ਅੱਗੇ ਆਤਮ ਸਮਰਪਣ ਕੀਤਾ ਸੀ। ਉਸ ਤੋਂ ਬਾਅਦ ਉਹ ਲਗਾਤਾਰ ਹਿਰਾਸਤ ਵਿੱਚ ਹਨ। ਢਿੱਲੋ ਵੱਲੋਂ ਇਸ ਤੋਂ ਪਹਿਲਾਂ ਅਗਰੀਮ ਜਮਾਨਤ ਲਈ ਸੁਪਰੀਮ ਕੋਰਟ ਤੱਕ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸਨ, ਪਰ ਉੱਥੋਂ ਵੀ ਉਹਨਾਂ ਨੂੰ ਕੋਈ ਰਾਹਤ ਨਹੀਂ ਮਿਲੀ। ਵਿਜੀਲੈਂਸ ਬਿਊਰੋ ਵੱਲੋਂ ਪ੍ਰਦੀਪ ਢਿੱਲੋ ਉੱਤੇ ਲਾਇਸੈਂਸ ਜਾਰੀ ਕਰਨ ਵਿੱਚ ਘੁਟਾਲਾ ਕਰਨ ਅਤੇ ਕਮਰਸ਼ਿਅਲ ਗੱਡੀਆਂ ਨੂੰ ਪਾਸ ਕਰਨ ਦੌਰਾਨ ਵੱਡੇ ਪੱਧਰ ਤੇ ਧਾਂਧਲੀ ਕਰਨ ਦੇ ਆਰੋਪ ਲੱਗੇ ਹਨ। ਮੋਹਾਲੀ ਦੀ ਅਦਾਲਤ ਵੱਲੋਂ ਮੈਡੀਕਲ ਗਰਾਊਂਡ ਤੇ ਜਮਾਨਤ ਖਾਰਜ ਹੋਣ ਤੋਂ ਬਾਅਦ ਹੁਣ ਉਹ ਹਿਰਾਸਤ ਵਿੱਚ ਹੀ ਰਹਿਣਗੇ। ਜਾਣਕਾਰੀ ਅਨੁਸਾਰ ਵਿਜੀਲੈਂਸ ਬਿਊਰੋ ਨੇ 7 ਅਪ੍ਰੈਲ ਨੂੰ ਖੇਤਰੀ ਟਰਾਂਸਪੋਰਟ ਅਥਾਰਟੀ ਦਫ਼ਤਰਾਂ ਉਤੇ ਰਾਜ-ਵਿਆਪੀ ਛਾਪੇ ਮਾਰੇ ਸਨ। ਇਨ੍ਹਾਂ ਛਾਪਿਆਂ ਵਿੱਚ ਮੋਹਾਲੀ ਵਿਚਲੇ ਸੈਕਟਰ-82 ਦੇ ਡਰਾਈਵਿੰਗ ਟੈਸਟ ਸੈਂਟਰ ਵਿੱਚ ਡਰਾਈਵਿੰਗ ਟੈਸਟ ਪਾਸ ਕਰਵਾਉਣ ਵਾਲੇ ਇਕ ਪ੍ਰਾਈਵੇਟ ਵਿਅਕਤੀ ਸੁਖਵਿੰਦਰ ਸਿੰਘ ਨੂੰ ਟੈਸਟ ਪਾਸ ਕਰਵਾਉਣ ਬਦਲੇ ਰਿਸ਼ਵਤ ਲੈਂਦੇ ਗ੍ਰਿਫ਼ਤਾਰ ਕੀਤਾ ਗਿਆ ਸੀ। ਜਾਂਚ ਏਜੰਸੀ ਵੱਲੋਂ ਸੂਬੇ ਦੇ ਆਰਟੀਏ ਦਫ਼ਤਰਾਂ ਤੇ ਡਰਾਈਵਿੰਗ ਟੈਸਟ ਸੈਂਟਰਾਂ ਤੇ ਛਾਪੇਮਾਰੀ ਦੌਰਾਨ ਰਿਸ਼ਵਤਖੋਰੀ ਅਤੇ ਕੁਤਾਹੀ ਵਿਚ ਕਥਿਤ ਤੌਰ ਤੇ ਸ਼ਾਮਲ 24 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਕੁੱਲ 16 ਐਫਆਈਆਰ ਦਰਜ ਕੀਤੀਆਂ ਗਈਆਂ ਸਨ ਅਤੇ 40,900 ਰੁਪਏ ਜ਼ਬਤ ਕੀਤੇ ਸਨ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਆਰਟੀਓ ਖ਼ਿਲਾਫ਼ ਸਖ਼ਤ ਕਾਰਵਾਈ ਨਾ ਕਰਨ ਤੇ ਵਿਜੀਲੈਂਸ ਦੇ ਮੁਖੀ ਸਮੇਤ ਤਿੰਨ ਅਫ਼ਸਰਾਂ ਨੂੰ ਮੁਅੱਤਲ ਵੀ ਕੀਤਾ ਗਿਆ ਸੀ।.

RTO Pradeep Singh Dhillon News: ਮੋਹਾਲੀ ਅਦਾਲਤ ਨੇ ਤਤਕਾਲੀਨ ਆਰਟੀਓ ਪ੍ਰਦੀਪ ਸਿੰਘ ਢਿੱਲੋ ਵੱਲੋਂ ਮੈਡੀਕਲ ਗਰਾਊਂਡ ਤੇ ਲਗਾਈ ਗਈ ਜਮਾਨਤ ਅਰਜ਼ੀ ਨੂੰ ਖਾਰਜ ਕਰ ਦਿੱਤਾ ਹੈ। ਪ੍ਰਦੀਪ ਢਿੱਲੋ ਇਸ ਸਮੇਂ ਵਿਜੀਲੈਂਸ ਬਿਊਰੋ ਦੀ ਕਾਰਵਾਈ ਤੋਂ ਬਾਅਦ ਨਿਆਇਕ ਹਿਰਾਸਤ ਵਿੱਚ ਹਨ। ਦੱਸਦਈਏ ਕਿ ਪ੍ਰਦੀਪ ਸਿੰਘ ਢਿੱਲੋ ਨੇ 21 ਅਗਸਤ ਨੂੰ ਵਿਜੀਲੈਂਸ ਬਿਊਰੋ ਅੱਗੇ ਆਤਮ ਸਮਰਪਣ ਕੀਤਾ ਸੀ। ਉਸ ਤੋਂ ਬਾਅਦ ਉਹ ਲਗਾਤਾਰ ਹਿਰਾਸਤ ਵਿੱਚ ਹਨ। ਢਿੱਲੋ ਵੱਲੋਂ ਇਸ ਤੋਂ ਪਹਿਲਾਂ ਅਗਰੀਮ ਜਮਾਨਤ ਲਈ ਸੁਪਰੀਮ ਕੋਰਟ ਤੱਕ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸਨ, ਪਰ ਉੱਥੋਂ ਵੀ ਉਹਨਾਂ ਨੂੰ ਕੋਈ ਰਾਹਤ ਨਹੀਂ ਮਿਲੀ। ਵਿਜੀਲੈਂਸ ਬਿਊਰੋ ਵੱਲੋਂ ਪ੍ਰਦੀਪ ਢਿੱਲੋ ਉੱਤੇ ਲਾਇਸੈਂਸ ਜਾਰੀ ਕਰਨ ਵਿੱਚ ਘੁਟਾਲਾ ਕਰਨ ਅਤੇ ਕਮਰਸ਼ਿਅਲ ਗੱਡੀਆਂ ਨੂੰ ਪਾਸ ਕਰਨ ਦੌਰਾਨ ਵੱਡੇ ਪੱਧਰ ਤੇ ਧਾਂਧਲੀ ਕਰਨ ਦੇ ਆਰੋਪ ਲੱਗੇ ਹਨ। ਮੋਹਾਲੀ ਦੀ ਅਦਾਲਤ ਵੱਲੋਂ ਮੈਡੀਕਲ ਗਰਾਊਂਡ ਤੇ ਜਮਾਨਤ ਖਾਰਜ ਹੋਣ ਤੋਂ ਬਾਅਦ ਹੁਣ ਉਹ ਹਿਰਾਸਤ ਵਿੱਚ ਹੀ ਰਹਿਣਗੇ। ਜਾਣਕਾਰੀ ਅਨੁਸਾਰ ਵਿਜੀਲੈਂਸ ਬਿਊਰੋ ਨੇ 7 ਅਪ੍ਰੈਲ ਨੂੰ ਖੇਤਰੀ ਟਰਾਂਸਪੋਰਟ ਅਥਾਰਟੀ ਦਫ਼ਤਰਾਂ ਉਤੇ ਰਾਜ-ਵਿਆਪੀ ਛਾਪੇ ਮਾਰੇ ਸਨ। ਇਨ੍ਹਾਂ ਛਾਪਿਆਂ ਵਿੱਚ ਮੋਹਾਲੀ ਵਿਚਲੇ ਸੈਕਟਰ-82 ਦੇ ਡਰਾਈਵਿੰਗ ਟੈਸਟ ਸੈਂਟਰ ਵਿੱਚ ਡਰਾਈਵਿੰਗ ਟੈਸਟ ਪਾਸ ਕਰਵਾਉਣ ਵਾਲੇ ਇਕ ਪ੍ਰਾਈਵੇਟ ਵਿਅਕਤੀ ਸੁਖਵਿੰਦਰ ਸਿੰਘ ਨੂੰ ਟੈਸਟ ਪਾਸ ਕਰਵਾਉਣ ਬਦਲੇ ਰਿਸ਼ਵਤ ਲੈਂਦੇ ਗ੍ਰਿਫ਼ਤਾਰ ਕੀਤਾ ਗਿਆ ਸੀ। ਜਾਂਚ ਏਜੰਸੀ ਵੱਲੋਂ ਸੂਬੇ ਦੇ ਆਰਟੀਏ ਦਫ਼ਤਰਾਂ ਤੇ ਡਰਾਈਵਿੰਗ ਟੈਸਟ ਸੈਂਟਰਾਂ ਤੇ ਛਾਪੇਮਾਰੀ ਦੌਰਾਨ ਰਿਸ਼ਵਤਖੋਰੀ ਅਤੇ ਕੁਤਾਹੀ ਵਿਚ ਕਥਿਤ ਤੌਰ ਤੇ ਸ਼ਾਮਲ 24 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਕੁੱਲ 16 ਐਫਆਈਆਰ ਦਰਜ ਕੀਤੀਆਂ ਗਈਆਂ ਸਨ ਅਤੇ 40,900 ਰੁਪਏ ਜ਼ਬਤ ਕੀਤੇ ਸਨ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਆਰਟੀਓ ਖ਼ਿਲਾਫ਼ ਸਖ਼ਤ ਕਾਰਵਾਈ ਨਾ ਕਰਨ ਤੇ ਵਿਜੀਲੈਂਸ ਦੇ ਮੁਖੀ ਸਮੇਤ ਤਿੰਨ ਅਫ਼ਸਰਾਂ ਨੂੰ ਮੁਅੱਤਲ ਵੀ ਕੀਤਾ ਗਿਆ ਸੀ।

We have summarized this news so that you can read it quickly. If you are interested in the news, you can read the full text here. Read more:

Zee News /  🏆 7. in İN

Mohali News Punjabi News

 

United States Latest News, United States Headlines

Similar News:You can also read news stories similar to this one that we have collected from other news sources.

भानवी सिंह बोलीं- राजा भैया को दूसरी शादी की जल्दी: कोर्ट में गिड़गिड़ा रहे थे...इंतजार नहीं कर सकता; भानवी...भानवी सिंह बोलीं- राजा भैया को दूसरी शादी की जल्दी: कोर्ट में गिड़गिड़ा रहे थे...इंतजार नहीं कर सकता; भानवी...Bhanvi Kumari Singh Bhadri Exclusive Interview Update; Follow Raja Bhaiya Bhanvi Singh, Pratapgarh Kunda MLA Raghuraj Pratap Singh Latest News, Reports and Updates On Dainik Bhaskar (दैनिक भास्कर).
Read more »

राजा भैया की पत्नी ने हथियारों का VIDEO जारी किया: न्यूड लड़की की असलहे के साथ तस्वीर भी शेयर की, बोलीं- चरि...राजा भैया की पत्नी ने हथियारों का VIDEO जारी किया: न्यूड लड़की की असलहे के साथ तस्वीर भी शेयर की, बोलीं- चरि...Bhanvi Kumari Singh Bhadri Exclusive Interview Update; Follow Raja Bhaiya Bhanvi Singh, Pratapgarh Kunda MLA Raghuraj Pratap Singh Latest News, Reports and Updates On Dainik Bhaskar (दैनिक भास्कर).
Read more »

जयपुर में 2129 वाहनों पर परिवहन विभाग की तलवार, 439 गाड़ियों का रिकॉर्ड गायब, होगी जांचजयपुर में 2129 वाहनों पर परिवहन विभाग की तलवार, 439 गाड़ियों का रिकॉर्ड गायब, होगी जांचJaipur RTO News: परिवहन विभाग ने जयपुर में 2129 वाहनों पर गलत पंजीयन और थ्री-डिजिट नंबरों के दुरुपयोग के मामले में सख्त कार्रवाई की तैयारी शुरू कर दी है.
Read more »

महज 1 महीने पुरानी थी जैसलमेर हादसे वाली बस, फिर भी ...महज 1 महीने पुरानी थी जैसलमेर हादसे वाली बस, फिर भी ...Jaisalmer bus fire: जैसलमेर में चलती बस में आग लगने से अब तक 21 लोगों की मौत हो चुकी है. हादसा 14 अक्टूबर मंगलवार को बस संख्या RJ09PA8040 में हादसा हुआ. 16 सितंबर 2025 को गाड़ी की खरीद हुई थी. जोधपुर RTO से बस की अस्थाई पंजीयन के कागज जारी हुए थे.
Read more »

बस में ऐसे दरवाजे लगवाए, सिर्फ ड्राइवर खोल सकता था: RTO ने मॉडिफाई बस का किया था रजिस्ट्रेशन, यही बदलाव बने...बस में ऐसे दरवाजे लगवाए, सिर्फ ड्राइवर खोल सकता था: RTO ने मॉडिफाई बस का किया था रजिस्ट्रेशन, यही बदलाव बने...Rajasthan Jaisalmer AC Sleeper Bus Fire Accident Reason Update राजस्थान के जैसलमेर में हुए स्लीपर बस अग्निकांड मामले में भास्कर पड़ताल में सनसनीखेज खुलासा हुआ हैं। इन्वेस्टिगेशन में सामने आया है कि जोधपुर के रहने वाले शख्स ने खुद को चित्तौड़गढ़ का किरायेदार बता इस जानलेवा बस का रजिस्ट्रेशन वहां से करवाया था।...
Read more »

जोधपुर के कारखाने में मॉडिफाई हुई थी स्लीपर बस, RTO ने दबिश देकर जब्त की 66 चेसिस, पढ़ें बर्निंग बस का फर्जीवाड़ाजोधपुर के कारखाने में मॉडिफाई हुई थी स्लीपर बस, RTO ने दबिश देकर जब्त की 66 चेसिस, पढ़ें बर्निंग बस का फर्जीवाड़ाBurning Bus News Update: जोधपुर-जयसलमेर हाईवे पर हुई स्लीपर बस आग के बाद परिवहन विभाग ने जांच तेज की। 66 बस चेसिस और बॉडी जब्त, अधिकारियों को सस्पेंड किया गया। पढ़ें 13 दिन पुरानी बस की नई कहानी
Read more »



Render Time: 2026-04-01 20:34:47