SGPC News: ਸਰਬਜੀਤ ਕੌਰ 4 ਨਵੰਬਰ ਨੂੰ 1,932 ਸ਼ਰਧਾਲੂਆਂ ਨਾਲ ਅਟਾਰੀ ਰਾਹੀਂ ਪਾਕਿਸਤਾਨ ਗਈ ਸੀ ਪਰ ਵਾਪਸੀ ਉਤੇ ਜਥੇ ਵਿੱਚ ਸ਼ਾਮਲ ਨਹੀਂ ਸੀ। ਜਾਂਚ ਵਿੱਚ ਪਤਾ ਲੱਗਿਆ ਕਿ ਉਸਦੇ ਇਮੀਗ੍ਰੇਸ਼ਨ ਫਾਰਮ ਉਤੇ ਰਾਸ਼ਟਰੀਅਤਾ ਅਤੇ ਪਾਸਪੋਰਟ ਨੰਬਰ ਵੀ ਦਰਜ ਨਹੀਂ ਸਨ, ਜਿਸ ਕਾਰਨ ਸ਼ੱਕ ਗਹਿਰਾ ਹੋਇਆ। ਭਾਰਤੀ ਏਜੰਸੀਆਂ ਨੇ ਇਸ ਅਧਾਰ ਉਤੇ ਪਾਕਿਸਤਾਨੀ ਅਧਿਕਾਰੀਆਂ ਨਾਲ ਸੰਪਰਕ...
SGPC News: ਹੁਣ ਕੋਈ ਵੀ ਇਕੱਲੀ ਔਰਤ ਪਾਕਿਸਤਾਨ ਵਿੱਚ ਗੁਰਧਾਮਾਂ ਦੇ ਦਰਸ਼ਨਾ ਲਈ ਨਹੀਂ ਜਾ ਸਕੇਗੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਪਾਕਿਸਤਾਨ ਵਿੱਚ ਸਿੱਖ ਜਥੇ ਨਾਲ ਗਈ ਸਰਬਜੀਤ ਕੌਰ ਵੱਲੋਂ ਉੱਥੇ ਨਿਕਾਹ ਕਰਨ ਦੀ ਘਟਨਾ ਤੋਂ ਬਾਅਦ ਐਸਜੀਪੀਸੀ ਨੇ ਇਕੱਲੀਆਂ ਮਹਿਲਾ ਸ਼ਰਧਾਲੂਆਂ ਲਈ ਵੀਜ਼ਾ ਅਰਜ਼ੀਆਂ ਉਤੇ ਨਵੇਂ ਸਖ਼ਤ ਨਿਯਮ ਲਾਗੂ ਕਰ ਦਿੱਤੇ ਹਨ। ਸਰਬਜੀਤ ਜਥੇ ਨਾਲ ਗਈ ਸੀ ਪਰ ਵਾਪਸ ਨਹੀਂ ਆਈ, ਬਲਕਿ ਉਸ ਨੇ ਪਾਕਿਸਤਾਨ ਵਿੱਚ ਆਪਣਾ ਨਾਮ ਬਦਲ ਕੇ ਨਿਕਾਹ ਕਰ ਲਿਆ। ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਇਸ ਮਾਮਲੇ ਦੀ ਸਮੇਂ ਸਿਰ ਠੀਕ ਤਰ੍ਹਾਂ ਜਾਂਚ ਹੋਣੀ ਚਾਹੀਦੀ ਸੀ। ਸਰਕਾਰਾਂ ਦੇ ਉੱਪਰ ਸਵਾਲ ਚੁੱਕਦਿਆਂ ਕਿਹਾ ਕਿ ਉਸ ਲੜਕੀ ਦੀ ਪਹਿਲਾਂ ਵੀ ਫੇਸਬੁੱਕ ਜਾਂ ਕਿਸੇ ਸੋਸ਼ਲ ਮੀਡੀਆ ਉੱਪਰ ਉਸ ਲੜਕੇ ਦੇ ਨਾਲ ਗੱਲਬਾਤ ਚੱਲਦੀ ਹੋਵੇਗੀ ਜਿਸ ਦੇ ਨਾਲ ਉਸਨੇ ਪਾਕਿਸਤਾਨ ਜਾ ਕੇ ਨਿਕਾਹ ਕਰਵਾਇਆ ਹੈ। ਐਸਜੀਪੀਸੀ ਦੇ ਸਕੱਤਰ ਦਾ ਕਹਿਣਾ ਹੈ ਕਿ ਅਸੀਂ ਇਕੱਲੀ ਔਰਤ ਨੂੰ ਇਜਾਜ਼ਤ ਨਹੀਂ ਦਿੰਦੇ ਪਰ ਜਾਣ ਵਾਸਤੇ ਇਸ ਪਿੰਡ ਦੇ ਸਰਪੰਚ ਵੱਲੋਂ ਜ਼ਿੰਮੇਵਾਰੀ ਲਈ ਗਈ ਸੀ ਤਾਂ ਭੇਜਿਆ ਗਿਆ ਸੀ। ਮੀਡੀਆ ਰਿਪੋਰਟਾਂ ਅਨੁਸਾਰ ਨਾਮ ਬਦਲਣ ਤੇ ਵਿਆਹ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਸਰਬਜੀਤ ਦੇ ਪਹਿਲਾਂ ਤੋਂ ਹੀ ਪਾਕਿਸਤਾਨ ਵਿੱਚ ਸਬੰਧ ਮੌਜੂਦ ਸਨ। ਉਨ੍ਹਾਂ ਜਾਂਚ ਏਜੰਸੀਆਂ ਦੀ ਕਾਰਗੁਜ਼ਾਰੀ ਉਤੇ ਵੀ ਸਵਾਲ ਉਠਾਇਆ ਕਿ ਇਹ ਸਾਰੀ ਗਤੀਵਿਧੀ ਅਣਦੇਖੀ ਕਿਵੇਂ ਰਹੀ। ਉਨ੍ਹਾਂ ਦੱਸਿਆ ਕਿ ਹੁਣ ਕਮੇਟੀ ਇਕੱਲੀਆਂ ਮਹਿਲਾਵਾਂ ਦੀਆਂ ਵੀਜ਼ਾ ਅਰਜ਼ੀਆਂ ਨੂੰ ਹੋਰ ਸਖ਼ਤੀ ਨਾਲ ਵੇਖੇਗੀ ਤੇ ਆਉਣ ਵਾਲੇ ਸਮੇਂ ਵਿੱਚ ਕਿਸੇ ਵੀ ਇਕੱਲੀ ਔਰਤ ਲਈ ਪਾਕਿਸਤਾਨ ਵੀਜ਼ਾ ਅਰਜ਼ੀ ਉਤੇ ਕਾਰਵਾਈ ਨਹੀਂ ਕੀਤੀ ਜਾਵੇਗੀ। ਸਰਬਜੀਤ ਕੌਰ 4 ਨਵੰਬਰ ਨੂੰ 1,932 ਸ਼ਰਧਾਲੂਆਂ ਨਾਲ ਅਟਾਰੀ ਰਾਹੀਂ ਪਾਕਿਸਤਾਨ ਗਈ ਸੀ ਪਰ ਵਾਪਸੀ ਉਤੇ ਜਥੇ ਵਿੱਚ ਸ਼ਾਮਲ ਨਹੀਂ ਸੀ। ਜਾਂਚ ਵਿੱਚ ਪਤਾ ਲੱਗਿਆ ਕਿ ਉਸਦੇ ਇਮੀਗ੍ਰੇਸ਼ਨ ਫਾਰਮ ਉਤੇ ਰਾਸ਼ਟਰੀਅਤਾ ਅਤੇ ਪਾਸਪੋਰਟ ਨੰਬਰ ਵੀ ਦਰਜ ਨਹੀਂ ਸਨ, ਜਿਸ ਕਾਰਨ ਸ਼ੱਕ ਗਹਿਰਾ ਹੋਇਆ। ਭਾਰਤੀ ਏਜੰਸੀਆਂ ਨੇ ਇਸ ਅਧਾਰ ਉਤੇ ਪਾਕਿਸਤਾਨੀ ਅਧਿਕਾਰੀਆਂ ਨਾਲ ਸੰਪਰਕ ਕਰਕੇ ਜਾਂਚ ਸ਼ੁਰੂ ਕੀਤੀ। ਬਾਅਦ ਵਿੱਚ ਪੁਸ਼ਟੀ ਹੋਈ ਕਿ ਸਰਬਜੀਤ ਨੇ ਪਾਕਿਸਤਾਨ ਵਿੱਚ ਨਿਕਾਹ ਕਰ ਲਿਆ ਹੈ। ਇਸਦੇ ਨਾਲ ਹੀ ਪਾਕਿਸਤਾਨ ਸਿੱਖ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਰਮੇਸ਼ ਸਿੰਘ ਅਰੋੜਾ ਨੇ ਵੀ ਮੰਗ ਕੀਤੀ ਕਿ ਸ਼੍ਰੋਮਣੀ ਕਮੇਟੀ ਨੂੰ ਨਵੇਂ ਨਿਯਮ ਬਣਾ ਕੇ ਇਕੱਲੀਆਂ ਔਰਤਾਂ ਨੂੰ ਪਾਕਿਸਤਾਨ ਯਾਤਰਾ ਉਤੇ ਭੇਜਣ ਤੋਂ ਰੋਕ ਦੇਣਾ ਚਾਹੀਦਾ ਹੈ।.
SGPC News: ਹੁਣ ਕੋਈ ਵੀ ਇਕੱਲੀ ਔਰਤ ਪਾਕਿਸਤਾਨ ਵਿੱਚ ਗੁਰਧਾਮਾਂ ਦੇ ਦਰਸ਼ਨਾ ਲਈ ਨਹੀਂ ਜਾ ਸਕੇਗੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਪਾਕਿਸਤਾਨ ਵਿੱਚ ਸਿੱਖ ਜਥੇ ਨਾਲ ਗਈ ਸਰਬਜੀਤ ਕੌਰ ਵੱਲੋਂ ਉੱਥੇ ਨਿਕਾਹ ਕਰਨ ਦੀ ਘਟਨਾ ਤੋਂ ਬਾਅਦ ਐਸਜੀਪੀਸੀ ਨੇ ਇਕੱਲੀਆਂ ਮਹਿਲਾ ਸ਼ਰਧਾਲੂਆਂ ਲਈ ਵੀਜ਼ਾ ਅਰਜ਼ੀਆਂ ਉਤੇ ਨਵੇਂ ਸਖ਼ਤ ਨਿਯਮ ਲਾਗੂ ਕਰ ਦਿੱਤੇ ਹਨ। ਸਰਬਜੀਤ ਜਥੇ ਨਾਲ ਗਈ ਸੀ ਪਰ ਵਾਪਸ ਨਹੀਂ ਆਈ, ਬਲਕਿ ਉਸ ਨੇ ਪਾਕਿਸਤਾਨ ਵਿੱਚ ਆਪਣਾ ਨਾਮ ਬਦਲ ਕੇ ਨਿਕਾਹ ਕਰ ਲਿਆ। ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਇਸ ਮਾਮਲੇ ਦੀ ਸਮੇਂ ਸਿਰ ਠੀਕ ਤਰ੍ਹਾਂ ਜਾਂਚ ਹੋਣੀ ਚਾਹੀਦੀ ਸੀ। ਸਰਕਾਰਾਂ ਦੇ ਉੱਪਰ ਸਵਾਲ ਚੁੱਕਦਿਆਂ ਕਿਹਾ ਕਿ ਉਸ ਲੜਕੀ ਦੀ ਪਹਿਲਾਂ ਵੀ ਫੇਸਬੁੱਕ ਜਾਂ ਕਿਸੇ ਸੋਸ਼ਲ ਮੀਡੀਆ ਉੱਪਰ ਉਸ ਲੜਕੇ ਦੇ ਨਾਲ ਗੱਲਬਾਤ ਚੱਲਦੀ ਹੋਵੇਗੀ ਜਿਸ ਦੇ ਨਾਲ ਉਸਨੇ ਪਾਕਿਸਤਾਨ ਜਾ ਕੇ ਨਿਕਾਹ ਕਰਵਾਇਆ ਹੈ। ਐਸਜੀਪੀਸੀ ਦੇ ਸਕੱਤਰ ਦਾ ਕਹਿਣਾ ਹੈ ਕਿ ਅਸੀਂ ਇਕੱਲੀ ਔਰਤ ਨੂੰ ਇਜਾਜ਼ਤ ਨਹੀਂ ਦਿੰਦੇ ਪਰ ਜਾਣ ਵਾਸਤੇ ਇਸ ਪਿੰਡ ਦੇ ਸਰਪੰਚ ਵੱਲੋਂ ਜ਼ਿੰਮੇਵਾਰੀ ਲਈ ਗਈ ਸੀ ਤਾਂ ਭੇਜਿਆ ਗਿਆ ਸੀ। ਮੀਡੀਆ ਰਿਪੋਰਟਾਂ ਅਨੁਸਾਰ ਨਾਮ ਬਦਲਣ ਤੇ ਵਿਆਹ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਸਰਬਜੀਤ ਦੇ ਪਹਿਲਾਂ ਤੋਂ ਹੀ ਪਾਕਿਸਤਾਨ ਵਿੱਚ ਸਬੰਧ ਮੌਜੂਦ ਸਨ। ਉਨ੍ਹਾਂ ਜਾਂਚ ਏਜੰਸੀਆਂ ਦੀ ਕਾਰਗੁਜ਼ਾਰੀ ਉਤੇ ਵੀ ਸਵਾਲ ਉਠਾਇਆ ਕਿ ਇਹ ਸਾਰੀ ਗਤੀਵਿਧੀ ਅਣਦੇਖੀ ਕਿਵੇਂ ਰਹੀ। ਉਨ੍ਹਾਂ ਦੱਸਿਆ ਕਿ ਹੁਣ ਕਮੇਟੀ ਇਕੱਲੀਆਂ ਮਹਿਲਾਵਾਂ ਦੀਆਂ ਵੀਜ਼ਾ ਅਰਜ਼ੀਆਂ ਨੂੰ ਹੋਰ ਸਖ਼ਤੀ ਨਾਲ ਵੇਖੇਗੀ ਤੇ ਆਉਣ ਵਾਲੇ ਸਮੇਂ ਵਿੱਚ ਕਿਸੇ ਵੀ ਇਕੱਲੀ ਔਰਤ ਲਈ ਪਾਕਿਸਤਾਨ ਵੀਜ਼ਾ ਅਰਜ਼ੀ ਉਤੇ ਕਾਰਵਾਈ ਨਹੀਂ ਕੀਤੀ ਜਾਵੇਗੀ। ਸਰਬਜੀਤ ਕੌਰ 4 ਨਵੰਬਰ ਨੂੰ 1,932 ਸ਼ਰਧਾਲੂਆਂ ਨਾਲ ਅਟਾਰੀ ਰਾਹੀਂ ਪਾਕਿਸਤਾਨ ਗਈ ਸੀ ਪਰ ਵਾਪਸੀ ਉਤੇ ਜਥੇ ਵਿੱਚ ਸ਼ਾਮਲ ਨਹੀਂ ਸੀ। ਜਾਂਚ ਵਿੱਚ ਪਤਾ ਲੱਗਿਆ ਕਿ ਉਸਦੇ ਇਮੀਗ੍ਰੇਸ਼ਨ ਫਾਰਮ ਉਤੇ ਰਾਸ਼ਟਰੀਅਤਾ ਅਤੇ ਪਾਸਪੋਰਟ ਨੰਬਰ ਵੀ ਦਰਜ ਨਹੀਂ ਸਨ, ਜਿਸ ਕਾਰਨ ਸ਼ੱਕ ਗਹਿਰਾ ਹੋਇਆ। ਭਾਰਤੀ ਏਜੰਸੀਆਂ ਨੇ ਇਸ ਅਧਾਰ ਉਤੇ ਪਾਕਿਸਤਾਨੀ ਅਧਿਕਾਰੀਆਂ ਨਾਲ ਸੰਪਰਕ ਕਰਕੇ ਜਾਂਚ ਸ਼ੁਰੂ ਕੀਤੀ। ਬਾਅਦ ਵਿੱਚ ਪੁਸ਼ਟੀ ਹੋਈ ਕਿ ਸਰਬਜੀਤ ਨੇ ਪਾਕਿਸਤਾਨ ਵਿੱਚ ਨਿਕਾਹ ਕਰ ਲਿਆ ਹੈ। ਇਸਦੇ ਨਾਲ ਹੀ ਪਾਕਿਸਤਾਨ ਸਿੱਖ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਰਮੇਸ਼ ਸਿੰਘ ਅਰੋੜਾ ਨੇ ਵੀ ਮੰਗ ਕੀਤੀ ਕਿ ਸ਼੍ਰੋਮਣੀ ਕਮੇਟੀ ਨੂੰ ਨਵੇਂ ਨਿਯਮ ਬਣਾ ਕੇ ਇਕੱਲੀਆਂ ਔਰਤਾਂ ਨੂੰ ਪਾਕਿਸਤਾਨ ਯਾਤਰਾ ਉਤੇ ਭੇਜਣ ਤੋਂ ਰੋਕ ਦੇਣਾ ਚਾਹੀਦਾ ਹੈ।
Missing Sikh Woman Sarabjit Kaur Pakistan Sarabjit Kaur Converts To Islam Sarabjit Kaur Becomes Noor Hussain Sikh Woman Missing In Pakistan Indian Woman Marries In Pakistan Pakistan Sikh Jatha Missing Woman Sarabjit Kaur Nikah Pakistan Sikh Pilgrim Missing Pakistan Marriage
United States Latest News, United States Headlines
Similar News:You can also read news stories similar to this one that we have collected from other news sources.
Breaking News LIVE Update: সাতসকালে কলকাতায় বিধ্বংসী আগুন! এজরা স্ট্রিটে অগ্নিকাণ্ড...Breaking News LIVE Update: সাতসকালে কলকাতায় বিধ্বংসী �
Read more »
SGPC: ਪਾਕਿਸਤਾਨ ਗਏ ਜੱਥੇ ਵਿਚੋਂ ਮਹਿਲਾ ਦੇ ਲਾਪਤਾ ਹੋਣ ਉਤੇ ਐਸਜੀਪੀਸੀ ਨੇ ਸਰਕਾਰ ਦੀ ਜਾਂਚ ਪ੍ਰਕਿਰਿਆ ਉਤੇ ਚੁੱਕੇ ਸਵਾਲSGPC: ਉਨ੍ਹਾਂ ਕਿਹਾ ਕਿ ਜੇਕਰ ਸਮੇਂ ਸਿਰ ਜਾਂਚ ਕੀਤੀ ਜਾਂਦੀ, ਤਾਂ ਉਸਨੂੰ ਸਰਹੱਦ ਪਾਰ ਕਰਨ ਤੋਂ ਪਹਿਲਾਂ ਹੀ ਰੋਕ ਦਿੱਤਾ ਜਾਂਦਾ, ਜਿਵੇਂ ਕਿ ਪਹਿਲਾਂ ਕਈ ਹੋਰ ਯਾਤਰੀਆਂ ਨੂੰ ਰੋਕਿਆ ਗਿਆ ਹੈ। ਪ੍ਰਤਾਪ ਸਿੰਘ ਨੇ ਕਿਹਾ ਕਿ ਇਹ ਘਟਨਾ ਸਿਰਫ਼ ਇੱਕ ਪਰਿਵਾਰ ਤੱਕ ਸੀਮਤ ਨਹੀਂ ਹੈ, ਸਗੋਂ ਪੂਰੇ ਸਿੱਖ ਭਾਈਚਾਰੇ ਦੇ ਅਕਸ ਨੂੰ ਪ੍ਰਭਾਵਿਤ ਕਰਦੀ ਹੈ, ਕਿਉਂਕਿ ਸਮੂਹ ਦਾ ਹਰ ਮੈਂਬਰ...
Read more »
Kozhikode News: കോഴിക്കോട് 43കാരിയുടെ കണ്ണിൽ നിന്നും പുറത്തെടുത്തത് 10 സെന്റിമീറ്റർ നീളത്തിലുള്ള ജീവനുള്ള വിരKozhikode News: കണ്ണിൽ അസഹ്യമായ ചൊറിച്ചിലും വേദനയുമായി വന്ന 43 കാരിയുടെ കണ്ണിൽ നിന്നുമാണ് ജീവനുള്ള വിരയെ കണ്ടെത്തിയത്
Read more »
'भोपाल को नेपाल बना देंगे,' करणी सेना की चेतावनी, पुलिस ने रोका मार्चBhopal News: 'भोपाल को नेपाल बना देंगे,' करणी सेना की चेतावनी, पुलिस ने रोका मार्च
Read more »
भास्कर अपडेट्स: जम्मू-कश्मीर के बडगाम में कार-डंपर में टक्कर, चार लोगों की मौत; 5 घायलBreaking News Headlines Today, Pictures, Videos and More From Dainik Bhaskar
Read more »
मुलाच्या बर्थ-डेची तयारी करतानाच गाठले अन्...; नागपुरात भाजपच्या वॉर्ड अध्यक्षाची दिवसाढवळ्या हत्याNagpur Crime News: नागपूरमध्ये दिवसाढवळ्या एका व्यक्तीची हत्या करण्यात आल्याची घटना घडली आहे.
Read more »
