India vs Australia 3rd T20I: ਤੀਜੇ ਟੀ-20 ਵਿੱਚ ਆਸਟ੍ਰੇਲੀਆ ਨੇ ਭਾਰਤ ਸਾਹਮਣੇ 187 ਦੌੜਾਂ ਦਾ ਟੀਚਾ ਰੱਖਿਆ

India Vs Australia 3Rd T20I News

India vs Australia 3rd T20I: ਤੀਜੇ ਟੀ-20 ਵਿੱਚ ਆਸਟ੍ਰੇਲੀਆ ਨੇ ਭਾਰਤ ਸਾਹਮਣੇ 187 ਦੌੜਾਂ ਦਾ ਟੀਚਾ ਰੱਖਿਆ
Australia Target 187IND Vs AUS T20Australia Innings
  • 📰 Zee News
  • ⏱ Reading Time:
  • 85 sec. here
  • 17 min. at publisher
  • 📊 Quality Score:
  • News: 86%
  • Publisher: 63%

India vs Australia 3rd T20I: ਭਾਰਤ ਤੇ ਆਸਟ੍ਰੇਲੀਆ ਵਿਚਕਾਰ ਪੰਜ ਮੈਚਾਂ ਦੀ ਟੀ-20 ਲੜੀ ਦਾ ਤੀਜਾ ਮੈਚ ਅੱਜ ਖੇਡਿਆ ਜਾ ਰਿਹਾ ਹੈ। ਇਸ ਮੈਚ ਲਈ ਦੋਵੇਂ ਟੀਮਾਂ ਹੋਬਾਰਟ ਬੇਲੇਰਾਈਵ ਓਵਲ ਵਿਖੇ ਮੈਦਾਨ ਤੇ ਉੱਤਰੀਆਂ ਹਨ। ਟੀਮ ਇੰਡੀਆ ਦੇ ਕਪਤਾਨ ਸੂਰਿਆਕੁਮਾਰ ਯਾਦਵ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ...

India vs Australia 3rd T20I: ਭਾਰਤ ਤੇ ਆਸਟ੍ਰੇਲੀਆ ਵਿਚਕਾਰ ਪੰਜ ਮੈਚਾਂ ਦੀ ਟੀ-20 ਲੜੀ ਦਾ ਤੀਜਾ ਮੈਚ ਅੱਜ ਖੇਡਿਆ ਜਾ ਰਿਹਾ ਹੈ। ਇਸ ਮੈਚ ਲਈ ਦੋਵੇਂ ਟੀਮਾਂ ਹੋਬਾਰਟ ਬੇਲੇਰਾਈਵ ਓਵਲ ਵਿਖੇ ਮੈਦਾਨ ਤੇ ਉੱਤਰੀਆਂ ਹਨ। ਟੀਮ ਇੰਡੀਆ ਦੇ ਕਪਤਾਨ ਸੂਰਿਆਕੁਮਾਰ ਯਾਦਵ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਮੇਜ਼ਬਾਨ ਆਸਟ੍ਰੇਲੀਆ ਨੇ ਦੂਜਾ ਮੈਚ ਜਿੱਤਣ ਤੋਂ ਬਾਅਦ ਸੀਰੀਜ਼ ਵਿੱਚ 1-0 ਦੀ ਬੜ੍ਹਤ ਬਣਾ ਲਈ ਹੈ। ਦੋਵਾਂ ਟੀਮਾਂ ਵਿਚਕਾਰ ਪਹਿਲਾ ਮੈਚ ਮੀਂਹ ਕਾਰਨ ਧੋਤਾ ਗਿਆ ਸੀ। ਆਸਟ੍ਰੇਲੀਆ ਨੇ ਭਾਰਤ ਲਈ 187 ਦੌੜਾਂ ਦਾ ਟੀਚਾ ਰੱਖਿਆ ਹੈ। ਇਸ ਸਥਿਤੀ ਵਿੱਚ ਸੂਰਿਆਕੁਮਾਰ ਯਾਦਵ ਦੀ ਕਪਤਾਨੀ ਵਾਲੀ ਭਾਰਤੀ ਟੀਮ ਤੀਜਾ ਮੈਚ ਜਿੱਤਣ ਤੇ ਸੀਰੀਜ਼ 1-1 ਨਾਲ ਬਰਾਬਰ ਕਰਨ ਦੀ ਕੋਸ਼ਿਸ਼ ਕਰੇਗੀ। ਹਾਲਾਂਕਿ, ਟੀਮ ਇੰਡੀਆ ਲਈ ਇਹ ਆਸਾਨ ਨਹੀਂ ਹੋਵੇਗਾ, ਕਿਉਂਕਿ ਭਾਰਤੀ ਟੀਮ ਦੀ ਬੱਲੇਬਾਜ਼ੀ ਦੂਜੇ ਟੀ-20 ਵਿੱਚ ਬੁਰੀ ਤਰ੍ਹਾਂ ਫਲਾਪ ਹੋ ਗਈ ਸੀ। ਟਿਮ ਡੇਵਿਡ ਅਤੇ ਮੈਥਿਊ ਸ਼ਾਰਟਸ ਦੇ ਅਰਧ ਸੈਂਕੜਿਆਂ ਦੀ ਬਦੌਲਤ ਆਸਟ੍ਰੇਲੀਆ ਨੇ 20 ਓਵਰਾਂ ਵਿੱਚ 6 ਵਿਕਟਾਂ ਤੇ 186 ਦੌੜਾਂ ਬਣਾਈਆਂ। ਭਾਰਤ ਲਈ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਤਿੰਨ ਵਿਕਟਾਂ ਲਈਆਂ, ਜਦੋਂ ਕਿ ਵਰੁਣ ਚੱਕਰਵਰਤੀ ਨੇ ਦੋ ਵਿਕਟਾਂ ਲਈਆਂ। ਸ਼ਿਵਮ ਦੂਬੇ ਨੇ ਇੱਕ ਵਿਕਟ ਲਈ। ਟਿਮ ਡੇਵਿਡ ਨੇ 38 ਗੇਂਦਾਂ ਤੇ 74 ਦੌੜਾਂ ਦੀ ਹਮਲਾਵਰ ਪਾਰੀ ਖੇਡੀ, ਜਦੋਂ ਕਿ ਮਾਰਕਸ ਸਟੋਇਨਿਸ ਨੇ 39 ਗੇਂਦਾਂ ਤੇ 64 ਦੌੜਾਂ ਬਣਾਈਆਂ। ਭਾਰਤੀ ਟੀਮ ਹੋਬਾਰਟ ਵਿੱਚ ਪਹਿਲਾ ਟੀ-20 ਮੈਚ ਖੇਡ ਰਹੀ ਹੈ। ਟੀਮ ਪੰਜ ਮੈਚਾਂ ਦੀ ਟੀ-20 ਲੜੀ ਵਿੱਚ 0-1 ਨਾਲ ਪਿੱਛੇ ਹੈ। ਜੇਕਰ ਭਾਰਤ ਅੱਜ ਦਾ ਮੈਚ ਹਾਰ ਜਾਂਦਾ ਹੈ, ਤਾਂ ਉਨ੍ਹਾਂ ਦੀਆਂ ਸੀਰੀਜ਼ ਜਿੱਤਣ ਦੀਆਂ ਉਮੀਦਾਂ ਤੇ ਪਾਣੀ ਫਿਰ ਜਾਵੇਗਾ। ਪਹਿਲਾ ਮੈਚ ਡਰਾਅ ਰਿਹਾ। ਦੋਵਾਂ ਟੀਮਾਂ ਦਾ ਪਲੇਇੰਗ ਇਲੈਵਨਭਾਰਤ: ਸੂਰਿਆਕੁਮਾਰ ਯਾਦਵ , ਸ਼ੁਭਮਨ ਗਿੱਲ, ਅਭਿਸ਼ੇਕ ਸ਼ਰਮਾ, ਤਿਲਕ ਵਰਮਾ, ਜਿਤੇਸ਼ ਸ਼ਰਮਾ , ਸ਼ਿਵਮ ਦੂਬੇ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਅਰਸ਼ਦੀਪ ਸਿੰਘ, ਵਰੁਣ ਚੱਕਰਵਰਤੀ, ਜਸਪ੍ਰੀਤ ਬੁਮਰਾਹ। ਆਸਟ੍ਰੇਲੀਆ: ਮਿਸ਼ੇਲ ਮਾਰਸ਼ , ਟ੍ਰੈਵਿਸ ਹੈੱਡ, ਜੋਸ਼ ਇੰਗਲਿਸ , ਟਿਮ ਡੇਵਿਡ, ਮਿਸ਼ੇਲ ਓਵਨ, ਮੈਥਿਊ ਸ਼ਾਰਟ, ਮਾਰਕਸ ਸਟੋਇਨਿਸ, ਜ਼ੇਵੀਅਰ ਬਾਰਟਲੇਟ, ਨਾਥਨ ਐਲਿਸ, ਮੈਥਿਊ ਕੁਹਨੇਮੈਨ, ਸੀਨ ਐਬੋਟ। ਇਹ ਵੀ ਪੜ੍ਹੋ : IND vs SA Womens WC Final 2025: ਇਤਿਹਾਸ ਰਚਣ ਲਈ ਮੈਦਾਨ ਚ ਉਤਰੇਗੀ ਟੀਮ ਇੰਡੀਆ, ਜਾਣੋ ਪਲੇਇੰਗ 11.

India vs Australia 3rd T20I: ਭਾਰਤ ਤੇ ਆਸਟ੍ਰੇਲੀਆ ਵਿਚਕਾਰ ਪੰਜ ਮੈਚਾਂ ਦੀ ਟੀ-20 ਲੜੀ ਦਾ ਤੀਜਾ ਮੈਚ ਅੱਜ ਖੇਡਿਆ ਜਾ ਰਿਹਾ ਹੈ। ਇਸ ਮੈਚ ਲਈ ਦੋਵੇਂ ਟੀਮਾਂ ਹੋਬਾਰਟ ਬੇਲੇਰਾਈਵ ਓਵਲ ਵਿਖੇ ਮੈਦਾਨ ਤੇ ਉੱਤਰੀਆਂ ਹਨ। ਟੀਮ ਇੰਡੀਆ ਦੇ ਕਪਤਾਨ ਸੂਰਿਆਕੁਮਾਰ ਯਾਦਵ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਮੇਜ਼ਬਾਨ ਆਸਟ੍ਰੇਲੀਆ ਨੇ ਦੂਜਾ ਮੈਚ ਜਿੱਤਣ ਤੋਂ ਬਾਅਦ ਸੀਰੀਜ਼ ਵਿੱਚ 1-0 ਦੀ ਬੜ੍ਹਤ ਬਣਾ ਲਈ ਹੈ। ਦੋਵਾਂ ਟੀਮਾਂ ਵਿਚਕਾਰ ਪਹਿਲਾ ਮੈਚ ਮੀਂਹ ਕਾਰਨ ਧੋਤਾ ਗਿਆ ਸੀ। ਆਸਟ੍ਰੇਲੀਆ ਨੇ ਭਾਰਤ ਲਈ 187 ਦੌੜਾਂ ਦਾ ਟੀਚਾ ਰੱਖਿਆ ਹੈ। ਇਸ ਸਥਿਤੀ ਵਿੱਚ ਸੂਰਿਆਕੁਮਾਰ ਯਾਦਵ ਦੀ ਕਪਤਾਨੀ ਵਾਲੀ ਭਾਰਤੀ ਟੀਮ ਤੀਜਾ ਮੈਚ ਜਿੱਤਣ ਤੇ ਸੀਰੀਜ਼ 1-1 ਨਾਲ ਬਰਾਬਰ ਕਰਨ ਦੀ ਕੋਸ਼ਿਸ਼ ਕਰੇਗੀ। ਹਾਲਾਂਕਿ, ਟੀਮ ਇੰਡੀਆ ਲਈ ਇਹ ਆਸਾਨ ਨਹੀਂ ਹੋਵੇਗਾ, ਕਿਉਂਕਿ ਭਾਰਤੀ ਟੀਮ ਦੀ ਬੱਲੇਬਾਜ਼ੀ ਦੂਜੇ ਟੀ-20 ਵਿੱਚ ਬੁਰੀ ਤਰ੍ਹਾਂ ਫਲਾਪ ਹੋ ਗਈ ਸੀ। ਟਿਮ ਡੇਵਿਡ ਅਤੇ ਮੈਥਿਊ ਸ਼ਾਰਟਸ ਦੇ ਅਰਧ ਸੈਂਕੜਿਆਂ ਦੀ ਬਦੌਲਤ ਆਸਟ੍ਰੇਲੀਆ ਨੇ 20 ਓਵਰਾਂ ਵਿੱਚ 6 ਵਿਕਟਾਂ ਤੇ 186 ਦੌੜਾਂ ਬਣਾਈਆਂ। ਭਾਰਤ ਲਈ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਤਿੰਨ ਵਿਕਟਾਂ ਲਈਆਂ, ਜਦੋਂ ਕਿ ਵਰੁਣ ਚੱਕਰਵਰਤੀ ਨੇ ਦੋ ਵਿਕਟਾਂ ਲਈਆਂ। ਸ਼ਿਵਮ ਦੂਬੇ ਨੇ ਇੱਕ ਵਿਕਟ ਲਈ। ਟਿਮ ਡੇਵਿਡ ਨੇ 38 ਗੇਂਦਾਂ ਤੇ 74 ਦੌੜਾਂ ਦੀ ਹਮਲਾਵਰ ਪਾਰੀ ਖੇਡੀ, ਜਦੋਂ ਕਿ ਮਾਰਕਸ ਸਟੋਇਨਿਸ ਨੇ 39 ਗੇਂਦਾਂ ਤੇ 64 ਦੌੜਾਂ ਬਣਾਈਆਂ। ਭਾਰਤੀ ਟੀਮ ਹੋਬਾਰਟ ਵਿੱਚ ਪਹਿਲਾ ਟੀ-20 ਮੈਚ ਖੇਡ ਰਹੀ ਹੈ। ਟੀਮ ਪੰਜ ਮੈਚਾਂ ਦੀ ਟੀ-20 ਲੜੀ ਵਿੱਚ 0-1 ਨਾਲ ਪਿੱਛੇ ਹੈ। ਜੇਕਰ ਭਾਰਤ ਅੱਜ ਦਾ ਮੈਚ ਹਾਰ ਜਾਂਦਾ ਹੈ, ਤਾਂ ਉਨ੍ਹਾਂ ਦੀਆਂ ਸੀਰੀਜ਼ ਜਿੱਤਣ ਦੀਆਂ ਉਮੀਦਾਂ ਤੇ ਪਾਣੀ ਫਿਰ ਜਾਵੇਗਾ। ਪਹਿਲਾ ਮੈਚ ਡਰਾਅ ਰਿਹਾ। ਦੋਵਾਂ ਟੀਮਾਂ ਦਾ ਪਲੇਇੰਗ ਇਲੈਵਨਭਾਰਤ: ਸੂਰਿਆਕੁਮਾਰ ਯਾਦਵ , ਸ਼ੁਭਮਨ ਗਿੱਲ, ਅਭਿਸ਼ੇਕ ਸ਼ਰਮਾ, ਤਿਲਕ ਵਰਮਾ, ਜਿਤੇਸ਼ ਸ਼ਰਮਾ , ਸ਼ਿਵਮ ਦੂਬੇ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਅਰਸ਼ਦੀਪ ਸਿੰਘ, ਵਰੁਣ ਚੱਕਰਵਰਤੀ, ਜਸਪ੍ਰੀਤ ਬੁਮਰਾਹ। ਆਸਟ੍ਰੇਲੀਆ: ਮਿਸ਼ੇਲ ਮਾਰਸ਼ , ਟ੍ਰੈਵਿਸ ਹੈੱਡ, ਜੋਸ਼ ਇੰਗਲਿਸ , ਟਿਮ ਡੇਵਿਡ, ਮਿਸ਼ੇਲ ਓਵਨ, ਮੈਥਿਊ ਸ਼ਾਰਟ, ਮਾਰਕਸ ਸਟੋਇਨਿਸ, ਜ਼ੇਵੀਅਰ ਬਾਰਟਲੇਟ, ਨਾਥਨ ਐਲਿਸ, ਮੈਥਿਊ ਕੁਹਨੇਮੈਨ, ਸੀਨ ਐਬੋਟ। ਇਹ ਵੀ ਪੜ੍ਹੋ : IND vs SA Womens WC Final 2025: ਇਤਿਹਾਸ ਰਚਣ ਲਈ ਮੈਦਾਨ ਚ ਉਤਰੇਗੀ ਟੀਮ ਇੰਡੀਆ, ਜਾਣੋ ਪਲੇਇੰਗ 11

We have summarized this news so that you can read it quickly. If you are interested in the news, you can read the full text here. Read more:

Zee News /  🏆 7. in İN

Australia Target 187 IND Vs AUS T20 Australia Innings India Chase 187 T20 Cricket Match Cricket Live Score Australia T20 Score Sports News Sports News Punjabi Sports News In Punjabi Latest Sports News Latest Sports News In Punjabi Today Sports News In Punjabi Today Sports News Headlines In Punjabi

 

United States Latest News, United States Headlines

Similar News:You can also read news stories similar to this one that we have collected from other news sources.

India vs Australia 2nd T20I: അഭിഷേകിന്റെ അർധസെഞ്ചുറിയും രക്ഷിച്ചില്ല; രണ്ടാം ടി20യില്‍ ഓസീസിന് ജയം; ഇന്ത്യയെ നാല് വിക്കറ്റിന് പരാജയപ്പെടുത്തിIndia vs Australia 2nd T20I: അഭിഷേകിന്റെ അർധസെഞ്ചുറിയും രക്ഷിച്ചില്ല; രണ്ടാം ടി20യില്‍ ഓസീസിന് ജയം; ഇന്ത്യയെ നാല് വിക്കറ്റിന് പരാജയപ്പെടുത്തിആദ്യം ബാറ്റ് ചെയ്ത ഇന്ത്യ 126 വിജയലക്ഷ്യമാണ് ഉയർത്തിയത്.
Read more »

India vs Australia 2nd T20I: ছিঃ ছিঃ ছিঃ! ১-২-৫-৭-৪-০-০-০, ১৭ বছরে প্রথমবার! এ কী পারফরম্যান্স বিশ্বসেরা ভারতের?India vs Australia 2nd T20I: ছিঃ ছিঃ ছিঃ! ১-২-৫-৭-৪-০-০-০, ১৭ বছরে প্রথমবার! এ কী পারফরম্যান্স বিশ্বসেরা ভারতের?Australia beat India by 4 wickets in the second T20I at MCG
Read more »

Australia vs India 3rd T20I: अनोखे शतक की दहलीज पर एक साथ खड़े बुमराह-हार्दिक, पहले कौन मारेगा बाजी?Australia vs India 3rd T20I: अनोखे शतक की दहलीज पर एक साथ खड़े बुमराह-हार्दिक, पहले कौन मारेगा बाजी?Australia vs India 3rd T20I: टीम इंडिया के स्टार खिलाड़ी जसप्रीत बुमराह और हार्दिक पांड्या ऑस्ट्रेलिया दौरे पर टी20 सीरीज खेल रहे हैं. इस सीरीज के तीसरे मुकाबले में दोनों दिग्गजों के पास एक अनोखा शतक पूरा करने का मौका है.
Read more »

IND vs AUS 3rd T20I: बेलेरिव ओवल में होगा तीसरा टी-20, यहां कभी नहीं हारा ऑस्ट्रेलिया, ऐसा है भारत का रिकॉर्डIND vs AUS 3rd T20I: बेलेरिव ओवल में होगा तीसरा टी-20, यहां कभी नहीं हारा ऑस्ट्रेलिया, ऐसा है भारत का रिकॉर्डIND vs AUS 3rd T20I: भारत और ऑस्ट्रेलिया के बीच टी-20 सीरीज का तीसरा मैच होबार्ट में खेला जाएगा. आइए जानते हैं कि इस मैदान पर ऑस्ट्रेलिया और भारत का रिकॉर्ड कैसे हैं? खेल समाचार | क्रिकेट
Read more »

Live: SIR அனைத்துக்கட்சிக் கூட்டம் மகளிர் உலகக் கோப்பை பைனல் IND vs AUS 3வது T20ILive: SIR அனைத்துக்கட்சிக் கூட்டம் மகளிர் உலகக் கோப்பை பைனல் IND vs AUS 3வது T20ILive: SIR அனைத்துக்கட்சிக் கூட்டம் மகளிர் உலகக் கோப்பை பைனல் IND vs AUS 3வது T20I
Read more »

IND vs AUS 3rd T20 Live Score: टीम इंडिया को करनी होगी वापसीIND vs AUS 3rd T20 Live Score: टीम इंडिया को करनी होगी वापसीIndia vs Australia 3rd T20 Live: भारत और ऑस्ट्रेलिया के बीच 5 मैच की टी20 सीरीज का तीसरा मुकाबला निंजा स्टेडियम में आज खेला जाएगा।
Read more »



Render Time: 2026-04-02 05:19:20