Lt Gen ਹੁੱਡਾ ਮਾਮਲਾ: ਐਸਕੋਰਟ ਗੱਡੀ ਦੀ ਟੱਕਰ ’ਤੇ ਪੁਲਿਸ ਅਧਿਕਾਰੀਆਂ ਨੂੰ ਨੋਟਿਸ ਜਾਰੀ

Punjab Police Incident News

Lt Gen ਹੁੱਡਾ ਮਾਮਲਾ: ਐਸਕੋਰਟ ਗੱਡੀ ਦੀ ਟੱਕਰ ’ਤੇ ਪੁਲਿਸ ਅਧਿਕਾਰੀਆਂ ਨੂੰ ਨੋਟਿਸ ਜਾਰੀ
Lt Gen Hooda Car ContactEscort Vehicle LapsePunjab Traffic DGP Amardeep Singh Rai
  • 📰 Zee News
  • ⏱ Reading Time:
  • 41 sec. here
  • 16 min. at publisher
  • 📊 Quality Score:
  • News: 69%
  • Publisher: 63%

Lt Gen Hooda incident: ਵਿਸ਼ੇਸ਼ ਡੀਜੀਪੀ ਟ੍ਰੈਫ਼ਿਕ ਅਮਰਦੀਪ ਸਿੰਘ ਰਾਇ (IPS) ਨੇ ਆਪਣੇ ਐਕਸ ਪੋਸਟ ਰਾਹੀਂ ਜਾਣਕਾਰੀ ਸਾਂਝੀ ਕੀਤੀ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਜ਼ਿੰਮੇਵਾਰ ਪੁਲਿਸ ਕਰਮਚਾਰੀਆਂ ਦੀ ਪਛਾਣ ਕਰ ਲਈ ਗਈ ਹੈ ਅਤੇ ਸ਼ੋਅਕਾਜ਼ ਨੋਟਿਸ ਜਾਰੀ ਕੀਤਾ ਗਿਆ ਹੈ।

Lt Gen Hooda incident: ਜ਼ੀਰਕਪੁਰ–ਅੰਬਾਲਾ ਰੋਡ ’ਤੇ ਲੈਫ਼ਟਿਨੈਂਟ ਜਨਰਲ ਡੀ.ਐਸ. ਹੁੱਡਾ ਦੀ ਗੱਡੀ ਨਾਲ ਪੰਜਾਬ ਪੁਲਿਸ ਦੀ ਐਸਕੋਰਟ ਗੱਡੀ ਵੱਲੋਂ ਹਲਕੀ ਟੱਕਰ ਲੱਗਣ ਵਾਲੇ ਮਾਮਲੇ ਵਿੱਚ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ ਹੈ। ਵਿਸ਼ੇਸ਼ ਡੀਜੀਪੀ ਟ੍ਰੈਫ਼ਿਕ ਅਮਰਦੀਪ ਸਿੰਘ ਰਾਇ ਨੇ ਆਪਣੇ ਐਕਸ ਪੋਸਟ ਰਾਹੀਂ ਜਾਣਕਾਰੀ ਸਾਂਝੀ ਕੀਤੀ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਜ਼ਿੰਮੇਵਾਰ ਪੁਲਿਸ ਕਰਮਚਾਰੀਆਂ ਦੀ ਪਛਾਣ ਕਰ ਲਈ ਗਈ ਹੈ ਅਤੇ ਸ਼ੋਅਕਾਜ਼ ਨੋਟਿਸ ਜਾਰੀ ਕੀਤਾ ਗਿਆ ਹੈ। ਪੁਲਿਸ ਵੱਲੋਂ ਕੀਤੀਆਂ ਮੁੱਖ ਕਾਰਵਾਈਆਂ: 1.

SP SAS ਨਗਰ ਅਤੇ ASP ਜ਼ੀਰਕਪੁਰ ਨੇ ਖੁਦ Lt Gen ਹੁੱਡਾ ਨਾਲ ਮੁਲਾਕਾਤ ਕੀਤੀ, ਉਨ੍ਹਾਂ ਨੂੰ ਪੂਰੀ ਘਟਨਾ ਦੀ ਜਾਣਕਾਰੀ ਦਿੱਤੀ ਅਤੇ ਨਿਰੀਖਣ ਦੀ ਭਰੋਸਾ ਦਵਾਇਆ। 2. ਐਸਕੋਰਟ ਗੱਡੀ ਅਤੇ ਇਸ ਵਿੱਚ ਸਵਾਰ ਪੁਲਿਸ ਅਧਿਕਾਰੀਆਂ ਦੀ ਪਛਾਣ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। 3. CCTV ਫੁਟੇਜ ਦੀ ਜਾਂਚ ਤੋਂ ਪਤਾ ਲੱਗਿਆ ਕਿ ਭਾਰੀ ਟ੍ਰੈਫ਼ਿਕ ਕਾਰਨ ਪ੍ਰੋਟੈਕਟੀ ਵਾਹਨ ਅਤੇ ਐਸਕੋਰਟ ਵਾਹਨ ਵਿਚਕਾਰ ਕਾਫ਼ੀ ਗੈਪ ਬਣ ਗਿਆ ਸੀ। ਐਸਕੋਰਟ ਗੱਡੀ ਨੇ ਗੈਪ ਭਰਨ ਲਈ ਤਿੱਖੀ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ Lt Gen ਹੁੱਡਾ ਦੀ ਕਾਰ ਨਾਲ ਹਲਕਾ ਸੰਪਰਕ ਹੋਇਆ। 4. ਟ੍ਰੈਫ਼ਿਕ ਅਨੁਸ਼ਾਸਨ ਵਿੱਚ ਲਾਪਰਵਾਹੀ ਕਾਰਨ ਜ਼ਿੰਮੇਵਾਰ ਪੁਲਿਸ ਕਰਮਚਾਰੀਆਂ ਨੂੰ ਸ਼ੋ-ਕਾਜ਼ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਇਸਦੇ ਨਾਲ ਹੀ, ਭਵਿੱਖ ਵਿੱਚ ਐਸੇ ਮਾਮਲੇ ਨਾ ਹੋਣ, ਇਸ ਲਈ ਐਸਕੋਰਟ ਅਤੇ ਪਾਇਲਟ ਡਰਾਈਵਰਾਂ ਲਈ ਨਵਾਂ SOP ਵੀ ਜਾਰੀ ਕੀਤਾ ਗਿਆ ਹੈ। ਪੰਜਾਬ ਪੁਲਿਸ ਦਾ ਬਿਆਨ ਵਿਸ਼ੇਸ਼ ਡੀਜੀਪੀ ਟ੍ਰੈਫ਼ਿਕ ਨੇ ਕਿਹਾ ਕਿ ਪੰਜਾਬ ਪੁਲਿਸ ਪੇਸ਼ਾਵਰਾਨਾ ਕੰਮ, ਜਵਾਬਦੇਹੀ ਅਤੇ ਜਨਤਾ ਦੇ ਭਰੋਸੇ ਨੂੰ ਬਣਾਈ ਰੱਖਣ ਲਈ ਵਚਨਬੱਧ ਹੈ।

We have summarized this news so that you can read it quickly. If you are interested in the news, you can read the full text here. Read more:

Zee News /  🏆 7. in İN

Lt Gen Hooda Car Contact Escort Vehicle Lapse Punjab Traffic DGP Amardeep Singh Rai Zirakpur Ambala Incident Punjab Police Show Cause Notice CCTV Investigation Punjab Escort Vehicle Mistake Traffic Discipline Violation Punjab Police Action SP Traffic SAS Nagar ASP Zirakpur Meeting New SOP Escort Drivers Punjab Accountability Security Vehicle Accident Punjab.

 

United States Latest News, United States Headlines

Similar News:You can also read news stories similar to this one that we have collected from other news sources.

डिग्री नहीं, स्किल्स है पहचान! Gen Z छोड़ रहे हैं ट्रेडिशनल करियर, चुन रहे हैं नई राहेंडिग्री नहीं, स्किल्स है पहचान! Gen Z छोड़ रहे हैं ट्रेडिशनल करियर, चुन रहे हैं नई राहेंआजकल की युवा पीढ़ी यानी Gen Z के लिए करियर का मतलब सिर्फ एक परमानेंट नौकरी या मोटी सैलरी नहीं रह गया है. उनके लिए काम वही सही है जिसमें संतुष्टि और आजादी दोनों मिले. यही वजह है कि इस जनरेशन के युवा पारंपरिक करियर जैसे डॉक्टर, इंजीनियर या सरकारी नौकरी की जगह अब नई और क्रिएटिव राहें चुन रहे हैं.
Read more »

OnePlus 15 भारत में लॉन्च, Snapdragon 8 Elite Gen 5 प्रोसेसर वाला पहला फोन; जानें कीमतOnePlus 15 भारत में लॉन्च, Snapdragon 8 Elite Gen 5 प्रोसेसर वाला पहला फोन; जानें कीमतOnePlus 15 भारत में लॉन्च हो चुका है और ये OnePlus 13 का नया फ्लैगशिप सक्सेसर है। ये देश का पहला Snapdragon 8 Elite Gen 5 स्मार्टफोन है, जिसमें 6.
Read more »

OnePlus 15 Launched In India With Snapdragon 8 Elite Gen 5 Chipset; Check Display, Camera, Battery, Price And Other FeaturesOnePlus 15 Launched In India With Snapdragon 8 Elite Gen 5 Chipset; Check Display, Camera, Battery, Price And Other FeaturesOnePlus 15 India Launch: The screen includes Eye Comfort for Gaming, Motion Cues, Eye Comfort Reminders, and Reduce White Point, all within ultra-thin 1.15mm bezels.
Read more »

बांग्लादेश में एक साल के अंदर फिर भड़क उठी दूसरी Gen Z क्रांति !बांग्लादेश में एक साल के अंदर फिर भड़क उठी दूसरी Gen Z क्रांति !Protest in Bangladesh: बांग्लादेश (Bangladesh Student Protest) एक बार फिर से आंदोलन की राह पर बढ़ता दिख रहा है. इस बार इसके निशाने पर यूनुस सरकार है, जिन्होंने इस्लामिक समूहों के दबाव में आकर स्कूलों से संगीत और शारीरिक शिक्षा शिक्षकों के पद खत्म कर दिए हैं.
Read more »

Gen Z के ह्यूमर को मजेदार बना रहा ‘Sicko Leave’, जानें कैसे युवा फैंस के लिए बेस्ट है ये धांसू कैंपनGen Z के ह्यूमर को मजेदार बना रहा ‘Sicko Leave’, जानें कैसे युवा फैंस के लिए बेस्ट है ये धांसू कैंपनTravis Scott Live Event: बुकमाईशो लाइव ने ट्रैविस स्कॉट के मुंबई शो से पहले युवाओं में वायरल हो रहे ‘फनी लीव एप्लीकेशन’ ट्रेंड को एक मजेदार कैंपेन में बदल दिया है. ‘Sicko Leave’ नाम की यह डिजिटल गतिविधि फैंस को शो के लिए क्रिएटिव बहाने बनाने का मौका देती है और सोशल मीडिया पर धमाल मचा रही है.
Read more »

दुनिया के सबसे ज्यादा बिकने वाले 5 फोन, 25 करोड़ बिक्री से रचा इतिहास, Gen-Z ने तो देखें भी नहीं होंगेदुनिया के सबसे ज्यादा बिकने वाले 5 फोन, 25 करोड़ बिक्री से रचा इतिहास, Gen-Z ने तो देखें भी नहीं होंगेस्मार्टफोन के इतने बड़े मार्केट में रोज सैकड़ों मॉडल लॉन्च होते हैं, लेकिन मुट्ठी भर फोन ही इतिहास में अपना नाम दर्ज करा पाते हैं. क्या आप जानते हैं कि दुनिया में अब तक के सबसे ज्यादा बिकने वाले 5 फोन कौनसे हैं? इस लिस्ट में पहला नाम शायद आज की Gen-Z जनरेशन ने न देखा हो, लेकिन यह फोन अपनी मजबूती के लिए आज भी याद किया जाता है.
Read more »



Render Time: 2026-04-01 20:29:32