ISRO Mission Setback: ਔਰਬਿਟ ਨੂੰ ਵਧਾਉਣ ਲਈ ਸੈਟੇਲਾਈਟ ਦੇ ਇੰਜਣ ਨੂੰ ਆਕਸੀਡਾਈਜ਼ਰ ਸਪਲਾਈ ਕਰਨ ਵਾਲੇ ਵਾਲਵ ਨਹੀਂ ਖੁੱਲ੍ਹ ਸਕੇ, ਜਿਸ ਕਾਰਨ ਇਸ ਦੀ ਉਚਾਈ ਵਧ ਗਈ ਅਤੇ ਅਗਲੇਰੀ ਕਾਰਵਾਈ ਵਿਚ ਮੁਸ਼ਕਲਾਂ ਪੈਦਾ ਹੋ ਗਈਆਂ।
ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ ਨੇ ਹਾਲ ਹੀ ਵਿੱਚ ਆਪਣਾ 100ਵਾਂ ਰਾਕੇਟ ਮਿਸ਼ਨ ਲਾਂਚ ਕੀਤਾ ਸੀ, ਹਾਲਾਂਕਿ ਇਸ ਮਿਸ਼ਨ ਨੂੰ ਲੈ ਕੇ ਇੱਕ ਬੁਰੀ ਖਬਰ ਆ ਰਹੀ ਹੈ ਕਿ ਇਸ ਵਿੱਚ ਕੁਝ ਤਕਨੀਕੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਾਬਿਲੇਗੌਰ ਹੈ ਕਿ ਨੇਵੀਗੇਸ਼ਨ ਸੈਟੇਲਾਈਟ NVS-02, ਬੁੱਧਵਾਰ ਨੂੰ ਲਾਂਚ ਕੀਤਾ ਗਿਆ ਸੀ। ਤਕਨੀਕੀ Guru Gobind Viah Purab: ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਿਆਹ ਪੁਰਬ ਮੌਕੇ ਬਰਾਤ ਰੂਪੀ ਅਲੌਕਿਕ ਨਗਰ ਕੀਰਤਨ ਸਜਾਇਆ; ਦੇਖੋ ਤਸਵੀਰਾਂਮਸ਼ਹੂਰ ਰੈਪਰ Raftaar ਨੇ ਦੂਜੀ ਵਾਰ ਕਰਵਾਇਆ ਵਿਆਹ, ਤਲਾਕ ਤੋਂ 5 ਸਾਲ ਬਾਅਦ ਮਨਰਾਜ ਨਾਲ ਵਿਆਹ ਦੇ ਬੰਧਨ ਵਿੱਚ ਬੱਝੇAaj Ka Rashifal 31 January 2025: महीने के आखिरी दिन चमकेंगी इन राशियों की किस्मत, यहां जानें क्या है आपका आज का राशिफल ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ ਨੇ ਹਾਲ ਹੀ ਵਿੱਚ ਆਪਣਾ 100ਵਾਂ ਰਾਕੇਟ ਮਿਸ਼ਨ ਲਾਂਚ ਕੀਤਾ ਸੀ, ਹਾਲਾਂਕਿ ਇਸ ਮਿਸ਼ਨ ਨੂੰ ਲੈ ਕੇ ਇੱਕ ਬੁਰੀ ਖਬਰ ਆ ਰਹੀ ਹੈ ਕਿ ਇਸ ਵਿੱਚ ਕੁਝ ਤਕਨੀਕੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਾਬਿਲੇਗੌਰ ਹੈ ਕਿ ਨੇਵੀਗੇਸ਼ਨ ਸੈਟੇਲਾਈਟ NVS-02, ਬੁੱਧਵਾਰ ਨੂੰ ਲਾਂਚ ਕੀਤਾ ਗਿਆ ਸੀ। ਤਕਨੀਕੀ ਖਰਾਬੀ ਕਾਰਨ ਆਪਣੇ ਟੀਚੇ ਔਰਬਿਟ ਤੱਕ ਨਹੀਂ ਪਹੁੰਚ ਸਕਿਆ। ਇਸਰੋ ਨੇ ਆਪਣੀ ਵੈੱਬਸਾਈਟ 'ਤੇ ਅਪਡੇਟ ਦਿੰਦੇ ਹੋਏ ਕਿਹਾ ਕਿ ਉਪਗ੍ਰਹਿ ਨੂੰ ਨਿਰਧਾਰਤ ਸਥਾਨ 'ਤੇ ਲਿਜਾਣ ਲਈ ਕੀਤੀ ਜਾ ਰਹੀ ਪ੍ਰਕਿਰਿਆ 'ਚ ਦਿੱਕਤ ਆਈ ਹੈ।ਔਰਬਿਟ ਨੂੰ ਵਧਾਉਣ ਲਈ ਸੈਟੇਲਾਈਟ ਦੇ ਇੰਜਣ ਨੂੰ ਆਕਸੀਡਾਈਜ਼ਰ ਸਪਲਾਈ ਕਰਨ ਵਾਲੇ ਵਾਲਵ ਨਹੀਂ ਖੁੱਲ੍ਹ ਸਕੇ, ਜਿਸ ਕਾਰਨ ਇਸ ਦੀ ਉਚਾਈ ਵਧ ਗਈ ਅਤੇ ਅਗਲੇਰੀ ਕਾਰਵਾਈ ਵਿਚ ਮੁਸ਼ਕਲਾਂ ਪੈਦਾ ਹੋ ਗਈਆਂ। ਇਹ ਉਪਗ੍ਰਹਿ ਯੂਆਰ ਰਾਓ ਸੈਟੇਲਾਈਟ ਸੈਂਟਰ ਦੁਆਰਾ ਬਣਾਇਆ ਗਿਆ ਸੀ ਅਤੇ ਇਸ ਨੂੰ ਭੂ-ਸਥਿਰ ਔਰਬਿਟ ਵਿੱਚ ਰੱਖਿਆ ਜਾਣਾ ਸੀ। ਹਾਲਾਂਕਿ ਇਸ ਦੇ ਤਰਲ ਈਂਧਨ ਇੰਜਣ 'ਚ ਖ਼ਰਾਬੀ ਕਾਰਨ ਹੁਣ ਇਸ ਨੂੰ ਨਿਰਧਾਰਤ ਔਰਬਿਟ 'ਚ ਭੇਜਣ 'ਚ ਦਿੱਕਤ ਆ ਰਹੀ ਹੈ।ਬੁੱਧਵਾਰ ਸਵੇਰੇ 6:23 ਵਜੇ ਇਸਰੋ ਨੇ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰਿਕੋਟਾ ਤੋਂ GSLV-F15 ਰਾਕੇਟ ਰਾਹੀਂ NVS-02 ਨੂੰ ਸਫਲਤਾਪੂਰਵਕ ਲਾਂਚ ਕੀਤਾ ਸੀ। ਇਹ ਮਿਸ਼ਨ ਇਸਰੋ ਦੇ ਨਵੇਂ ਚੇਅਰਮੈਨ ਵੀ ਨਾਰਾਇਣਨ ਲਈ ਵੀ ਮਹੱਤਵਪੂਰਨ ਸੀ, ਕਿਉਂਕਿ ਇਹ ਉਨ੍ਹਾਂ ਦੀ ਅਗਵਾਈ ਹੇਠ ਪਹਿਲਾ ਲਾਂਚ ਗਿਆ ਮਿਸ਼ਨ ਸੀ। ਇਹ ਇਸਰੋ ਦਾ ਇਸ ਸਾਲ ਦਾ ਪਹਿਲਾ ਵੱਡਾ ਮਿਸ਼ਨ ਵੀ ਹੈ। ਹਾਲਾਂਕਿ ਹੁਣ ਤਕਨੀਕੀ ਖਾਮੀਆਂ ਕਾਰਨ ਮਿਸ਼ਨ ਦੀ ਸਫ਼ਲਤਾ ਸ਼ੱਕ ਦੇ ਘੇਰੇ ਵਿੱਚ ਆ ਗਈ ਹੈ।ਇਸਰੋ ਦੇ ਵਿਗਿਆਨੀ ਇਸ ਸੈਟੇਲਾਈਟ ਦੀ ਕੋਈ ਹੋਰ ਵਰਤੋਂ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਕਿ ਇਸ ਦੀ ਵਰਤੋਂ ਕਿਸੇ ਨਾ ਕਿਸੇ ਹੋਰ ਕੰਮ ਲਈ ਕੀਤੀ ਜਾਵੇ ਕਿਉਂਕਿ ਹੁਣ ਤੱਕ ਦੀ ਜਾਣਕਾਰੀ ਮੁਤਾਬਕ ਇਸ ਨੂੰ ਜਿਸ ਕੰਮ ਲਈ ਭੇਜਿਆ ਗਿਆ ਸੀ, ਉਹ ਹੁਣ ਮੁਮਕਿਨ ਨਹੀਂ ਜਾਪ ਰਿਹਾ ਹੈ। ਇਸਰੋ ਦੇ ਅਨੁਸਾਰ, ਉਪਗ੍ਰਹਿ ਸੁਰੱਖਿਅਤ ਹੈ ਅਤੇ ਵਰਤਮਾਨ ਵਿੱਚ ਇੱਕ ਅੰਡਾਕਾਰ ਪੰਧ ਵਿੱਚ ਘੁੰਮ ਰਿਹਾ ਹੈ।NavIC ਨੂੰ ਭਾਰਤ ਨੇ ਪਾਕਿਸਤਾਨ ਨਾਲ 1999 ਦੀ ਕਾਰਗਿਲ ਜੰਗ ਤੋਂ ਬਾਅਦ ਵਿਕਸਿਤ ਕੀਤਾ ਸੀ। ਉਸ ਯੁੱਧ ਵਿੱਚ, ਭਾਰਤ ਨੂੰ ਉੱਚ-ਗੁਣਵੱਤਾ ਵਾਲੇ GPS ਡੇਟਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ ਅਤੇ ਫਿਰ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਬਾਅਦ ਵਿੱਚ ਦੇਸ਼ ਦੇ ਰਣਨੀਤਕ ਭਾਈਚਾਰੇ ਲਈ GPS ਦਾ ਇੱਕ ਖੇਤਰੀ ਸੰਸਕਰਣ ਬਣਾਉਣ ਦਾ ਵਾਅਦਾ ਕੀਤਾ ਸੀ। ਹਾਲਾਂਕਿ, NavIC ਸੀਰੀਜ਼ ਦੇ ਬਹੁਤ ਸਾਰੇ ਸੈਟੇਲਾਈਟ ਉਮੀਦਾਂ 'ਤੇ ਖਰੇ ਨਹੀਂ ਉਤਰੇ। 2013 ਤੋਂ ਲੈ ਕੇ ਹੁਣ ਤੱਕ ਕੁੱਲ 11 ਉਪਗ੍ਰਹਿ ਨੈਵੀਆਈਸੀ ਦੇ ਹਿੱਸੇ ਵਜੋਂ ਲਾਂਚ ਕੀਤੇ ਗਏ ਹਨ ਅਤੇ ਇਨ੍ਹਾਂ ਵਿੱਚੋਂ ਛੇ ਵੱਖ-ਵੱਖ ਕਾਰਨਾਂ ਕਰਕੇ ਜਾਂ ਤਾਂ ਪੂਰੀ ਤਰ੍ਹਾਂ ਜਾਂ ਅੰਸ਼ਕ ਤੌਰ 'ਤੇ ਫੇਲ੍ਹ ਹੋ ਗਏ ਹਨ ਅਤੇ ਹੁਣ ਨਵੀਨਤਮ ਉਪਗ੍ਰਹਿ ਵੀ ਵੱਡੀਆਂ ਤਕਨੀਕੀ ਖਾਮੀਆਂ ਦਾ ਸਾਹਮਣਾ ਕਰ ਰਿਹਾ ਹੈ।Mahakumbh Amrit SnanMoga Encounterਗੈਂਗਸਟਰ ਜੋਗਿੰਦਰ ਗਿਓਂਗ ਨੂੰ ਦਿੱਲੀ ਤੇ ਹਰਿਆਣਾ ਪੁਲਿਸ ਨੇ ਸਾਂਝੇ ਆਪ੍ਰੇਸ਼ਨ ਵਿੱਚ ਕੀਤਾ ਗ੍ਰਿਫ਼ਤਾਰpunjabi newsਸਤਿਗੁਰੂ ਰਾਮ ਸਿੰਘ ਜੀ ਦੇ 209ਵੇਂ ਪ੍ਰਕਾਸ਼ ਪੁਰਬ ਮੌਕੇ ਰਾਜ ਪੱਧਰੀ ਸਮਾਗਮ ਕਰਵਾਇਆਪੰਜਾਬ ਸਰਕਾਰ 36 ਸਕੂਲਾਂ ਦੇ ਪ੍ਰਿੰਸੀਪਲਾਂ ਦੇ 7ਵੇਂ ਬੈਚ ਨੂੰ ਸਿਖਲਾਈ ਲਈ ਭੇਜੇਗੀ ਸਿੰਗਾਪੁਰ.
ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ ਨੇ ਹਾਲ ਹੀ ਵਿੱਚ ਆਪਣਾ 100ਵਾਂ ਰਾਕੇਟ ਮਿਸ਼ਨ ਲਾਂਚ ਕੀਤਾ ਸੀ, ਹਾਲਾਂਕਿ ਇਸ ਮਿਸ਼ਨ ਨੂੰ ਲੈ ਕੇ ਇੱਕ ਬੁਰੀ ਖਬਰ ਆ ਰਹੀ ਹੈ ਕਿ ਇਸ ਵਿੱਚ ਕੁਝ ਤਕਨੀਕੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਾਬਿਲੇਗੌਰ ਹੈ ਕਿ ਨੇਵੀਗੇਸ਼ਨ ਸੈਟੇਲਾਈਟ NVS-02, ਬੁੱਧਵਾਰ ਨੂੰ ਲਾਂਚ ਕੀਤਾ ਗਿਆ ਸੀ। ਤਕਨੀਕੀ Guru Gobind Viah Purab: ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਿਆਹ ਪੁਰਬ ਮੌਕੇ ਬਰਾਤ ਰੂਪੀ ਅਲੌਕਿਕ ਨਗਰ ਕੀਰਤਨ ਸਜਾਇਆ; ਦੇਖੋ ਤਸਵੀਰਾਂਮਸ਼ਹੂਰ ਰੈਪਰ Raftaar ਨੇ ਦੂਜੀ ਵਾਰ ਕਰਵਾਇਆ ਵਿਆਹ, ਤਲਾਕ ਤੋਂ 5 ਸਾਲ ਬਾਅਦ ਮਨਰਾਜ ਨਾਲ ਵਿਆਹ ਦੇ ਬੰਧਨ ਵਿੱਚ ਬੱਝੇAaj Ka Rashifal 31 January 2025: महीने के आखिरी दिन चमकेंगी इन राशियों की किस्मत, यहां जानें क्या है आपका आज का राशिफल ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ ਨੇ ਹਾਲ ਹੀ ਵਿੱਚ ਆਪਣਾ 100ਵਾਂ ਰਾਕੇਟ ਮਿਸ਼ਨ ਲਾਂਚ ਕੀਤਾ ਸੀ, ਹਾਲਾਂਕਿ ਇਸ ਮਿਸ਼ਨ ਨੂੰ ਲੈ ਕੇ ਇੱਕ ਬੁਰੀ ਖਬਰ ਆ ਰਹੀ ਹੈ ਕਿ ਇਸ ਵਿੱਚ ਕੁਝ ਤਕਨੀਕੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਾਬਿਲੇਗੌਰ ਹੈ ਕਿ ਨੇਵੀਗੇਸ਼ਨ ਸੈਟੇਲਾਈਟ NVS-02, ਬੁੱਧਵਾਰ ਨੂੰ ਲਾਂਚ ਕੀਤਾ ਗਿਆ ਸੀ। ਤਕਨੀਕੀ ਖਰਾਬੀ ਕਾਰਨ ਆਪਣੇ ਟੀਚੇ ਔਰਬਿਟ ਤੱਕ ਨਹੀਂ ਪਹੁੰਚ ਸਕਿਆ। ਇਸਰੋ ਨੇ ਆਪਣੀ ਵੈੱਬਸਾਈਟ 'ਤੇ ਅਪਡੇਟ ਦਿੰਦੇ ਹੋਏ ਕਿਹਾ ਕਿ ਉਪਗ੍ਰਹਿ ਨੂੰ ਨਿਰਧਾਰਤ ਸਥਾਨ 'ਤੇ ਲਿਜਾਣ ਲਈ ਕੀਤੀ ਜਾ ਰਹੀ ਪ੍ਰਕਿਰਿਆ 'ਚ ਦਿੱਕਤ ਆਈ ਹੈ।ਔਰਬਿਟ ਨੂੰ ਵਧਾਉਣ ਲਈ ਸੈਟੇਲਾਈਟ ਦੇ ਇੰਜਣ ਨੂੰ ਆਕਸੀਡਾਈਜ਼ਰ ਸਪਲਾਈ ਕਰਨ ਵਾਲੇ ਵਾਲਵ ਨਹੀਂ ਖੁੱਲ੍ਹ ਸਕੇ, ਜਿਸ ਕਾਰਨ ਇਸ ਦੀ ਉਚਾਈ ਵਧ ਗਈ ਅਤੇ ਅਗਲੇਰੀ ਕਾਰਵਾਈ ਵਿਚ ਮੁਸ਼ਕਲਾਂ ਪੈਦਾ ਹੋ ਗਈਆਂ। ਇਹ ਉਪਗ੍ਰਹਿ ਯੂਆਰ ਰਾਓ ਸੈਟੇਲਾਈਟ ਸੈਂਟਰ ਦੁਆਰਾ ਬਣਾਇਆ ਗਿਆ ਸੀ ਅਤੇ ਇਸ ਨੂੰ ਭੂ-ਸਥਿਰ ਔਰਬਿਟ ਵਿੱਚ ਰੱਖਿਆ ਜਾਣਾ ਸੀ। ਹਾਲਾਂਕਿ ਇਸ ਦੇ ਤਰਲ ਈਂਧਨ ਇੰਜਣ 'ਚ ਖ਼ਰਾਬੀ ਕਾਰਨ ਹੁਣ ਇਸ ਨੂੰ ਨਿਰਧਾਰਤ ਔਰਬਿਟ 'ਚ ਭੇਜਣ 'ਚ ਦਿੱਕਤ ਆ ਰਹੀ ਹੈ।ਬੁੱਧਵਾਰ ਸਵੇਰੇ 6:23 ਵਜੇ ਇਸਰੋ ਨੇ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰਿਕੋਟਾ ਤੋਂ GSLV-F15 ਰਾਕੇਟ ਰਾਹੀਂ NVS-02 ਨੂੰ ਸਫਲਤਾਪੂਰਵਕ ਲਾਂਚ ਕੀਤਾ ਸੀ। ਇਹ ਮਿਸ਼ਨ ਇਸਰੋ ਦੇ ਨਵੇਂ ਚੇਅਰਮੈਨ ਵੀ ਨਾਰਾਇਣਨ ਲਈ ਵੀ ਮਹੱਤਵਪੂਰਨ ਸੀ, ਕਿਉਂਕਿ ਇਹ ਉਨ੍ਹਾਂ ਦੀ ਅਗਵਾਈ ਹੇਠ ਪਹਿਲਾ ਲਾਂਚ ਗਿਆ ਮਿਸ਼ਨ ਸੀ। ਇਹ ਇਸਰੋ ਦਾ ਇਸ ਸਾਲ ਦਾ ਪਹਿਲਾ ਵੱਡਾ ਮਿਸ਼ਨ ਵੀ ਹੈ। ਹਾਲਾਂਕਿ ਹੁਣ ਤਕਨੀਕੀ ਖਾਮੀਆਂ ਕਾਰਨ ਮਿਸ਼ਨ ਦੀ ਸਫ਼ਲਤਾ ਸ਼ੱਕ ਦੇ ਘੇਰੇ ਵਿੱਚ ਆ ਗਈ ਹੈ।ਇਸਰੋ ਦੇ ਵਿਗਿਆਨੀ ਇਸ ਸੈਟੇਲਾਈਟ ਦੀ ਕੋਈ ਹੋਰ ਵਰਤੋਂ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਕਿ ਇਸ ਦੀ ਵਰਤੋਂ ਕਿਸੇ ਨਾ ਕਿਸੇ ਹੋਰ ਕੰਮ ਲਈ ਕੀਤੀ ਜਾਵੇ ਕਿਉਂਕਿ ਹੁਣ ਤੱਕ ਦੀ ਜਾਣਕਾਰੀ ਮੁਤਾਬਕ ਇਸ ਨੂੰ ਜਿਸ ਕੰਮ ਲਈ ਭੇਜਿਆ ਗਿਆ ਸੀ, ਉਹ ਹੁਣ ਮੁਮਕਿਨ ਨਹੀਂ ਜਾਪ ਰਿਹਾ ਹੈ। ਇਸਰੋ ਦੇ ਅਨੁਸਾਰ, ਉਪਗ੍ਰਹਿ ਸੁਰੱਖਿਅਤ ਹੈ ਅਤੇ ਵਰਤਮਾਨ ਵਿੱਚ ਇੱਕ ਅੰਡਾਕਾਰ ਪੰਧ ਵਿੱਚ ਘੁੰਮ ਰਿਹਾ ਹੈ।NavIC ਨੂੰ ਭਾਰਤ ਨੇ ਪਾਕਿਸਤਾਨ ਨਾਲ 1999 ਦੀ ਕਾਰਗਿਲ ਜੰਗ ਤੋਂ ਬਾਅਦ ਵਿਕਸਿਤ ਕੀਤਾ ਸੀ। ਉਸ ਯੁੱਧ ਵਿੱਚ, ਭਾਰਤ ਨੂੰ ਉੱਚ-ਗੁਣਵੱਤਾ ਵਾਲੇ GPS ਡੇਟਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ ਅਤੇ ਫਿਰ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਬਾਅਦ ਵਿੱਚ ਦੇਸ਼ ਦੇ ਰਣਨੀਤਕ ਭਾਈਚਾਰੇ ਲਈ GPS ਦਾ ਇੱਕ ਖੇਤਰੀ ਸੰਸਕਰਣ ਬਣਾਉਣ ਦਾ ਵਾਅਦਾ ਕੀਤਾ ਸੀ। ਹਾਲਾਂਕਿ, NavIC ਸੀਰੀਜ਼ ਦੇ ਬਹੁਤ ਸਾਰੇ ਸੈਟੇਲਾਈਟ ਉਮੀਦਾਂ 'ਤੇ ਖਰੇ ਨਹੀਂ ਉਤਰੇ। 2013 ਤੋਂ ਲੈ ਕੇ ਹੁਣ ਤੱਕ ਕੁੱਲ 11 ਉਪਗ੍ਰਹਿ ਨੈਵੀਆਈਸੀ ਦੇ ਹਿੱਸੇ ਵਜੋਂ ਲਾਂਚ ਕੀਤੇ ਗਏ ਹਨ ਅਤੇ ਇਨ੍ਹਾਂ ਵਿੱਚੋਂ ਛੇ ਵੱਖ-ਵੱਖ ਕਾਰਨਾਂ ਕਰਕੇ ਜਾਂ ਤਾਂ ਪੂਰੀ ਤਰ੍ਹਾਂ ਜਾਂ ਅੰਸ਼ਕ ਤੌਰ 'ਤੇ ਫੇਲ੍ਹ ਹੋ ਗਏ ਹਨ ਅਤੇ ਹੁਣ ਨਵੀਨਤਮ ਉਪਗ੍ਰਹਿ ਵੀ ਵੱਡੀਆਂ ਤਕਨੀਕੀ ਖਾਮੀਆਂ ਦਾ ਸਾਹਮਣਾ ਕਰ ਰਿਹਾ ਹੈ।Mahakumbh Amrit SnanMoga Encounterਗੈਂਗਸਟਰ ਜੋਗਿੰਦਰ ਗਿਓਂਗ ਨੂੰ ਦਿੱਲੀ ਤੇ ਹਰਿਆਣਾ ਪੁਲਿਸ ਨੇ ਸਾਂਝੇ ਆਪ੍ਰੇਸ਼ਨ ਵਿੱਚ ਕੀਤਾ ਗ੍ਰਿਫ਼ਤਾਰpunjabi newsਸਤਿਗੁਰੂ ਰਾਮ ਸਿੰਘ ਜੀ ਦੇ 209ਵੇਂ ਪ੍ਰਕਾਸ਼ ਪੁਰਬ ਮੌਕੇ ਰਾਜ ਪੱਧਰੀ ਸਮਾਗਮ ਕਰਵਾਇਆਪੰਜਾਬ ਸਰਕਾਰ 36 ਸਕੂਲਾਂ ਦੇ ਪ੍ਰਿੰਸੀਪਲਾਂ ਦੇ 7ਵੇਂ ਬੈਚ ਨੂੰ ਸਿਖਲਾਈ ਲਈ ਭੇਜੇਗੀ ਸਿੰਗਾਪੁਰ
Isro 100Th Misson Launch Isro 100Th Misson Fail Isro 100Th Misson Setback ISRO Mission Setback ISRO 100Th Rocket Mission Satellite NVS-02 Setback ISRO National News Punjab National News In Punjabi Latest National News In Punjabi National India News National India News In Punjabi National News Today National News Today In Punjabi
United States Latest News, United States Headlines
Similar News:You can also read news stories similar to this one that we have collected from other news sources.
ਨਮੋ ਭਾਰਤ ਕੌਰੀਡੋਰ ਦਾ ਨਵਾਂ ਫੇਸਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਨੂੰ ਨਮੋ ਭਾਰਤ ਕੌਰੀਡੋਰ ਦੇ ਨਵੇਂ ਫੇਸ ਸ਼ੁਰੂ ਕੀਤਾ ਹੈ। ਇਸ ਕੌਰੀਡੋਰ ਦੇ ਨਾਲ-ਨਾਲ 12,200 ਕਰੋੜ ਰੁਪਏ ਦੀਆਂ ਹੋਰ ਯੋਜਨਾਵਾਂ ਵੀ ਉਦਘਾਟਨ ਕੀਤੀਆਂ ਗਈਆਂ।
Read more »
ਸੁਪਰੀਮ ਕੋਰਟ 'ਚ ਡੱਲੇਵਾਲ 'ਤੇ ਸੁਣਵਾਈ 10 ਜਨਵਰੀ ਨੂੰਸੁਪਰੀਮ ਕੋਰਟ 'ਚ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਦੀ ਵਿਗੜਦੀ ਸਿਹਤ ਨੂੰ ਲੈ ਕੇ ਸੁਣਵਾਈ 10 ਜਨਵਰੀ ਨੂੰ ਹੋਵੇਗੀ।
Read more »
ਗੁਰਪ੍ਰੀਤ ਸਿੰਘ ਗੋਗੀ ਸਮਾதி, ਸੀਐਮ ਭਗਵੰਤ ਮਾਨ ਹੋਏ ਦੁੱਖ 'ਚ ਸ਼ਰੀਕਸ਼੍ਰੋਮਣੀ ਅਕਾਲੀ ਦਲ ਵਿੱਚ ਨਵੀਂ ਭਰਤੀ ਨੂੰ ਲੈ ਕੇ 7 ਮੈਂਬਰੀ ਕਮੇਟੀ ਦੇ ਮਾਮਲੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਰਘਬੀਰ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ।
Read more »
ਸਪੈਸ਼ਲ ਆਪ੍ਰੇਸ਼ਨ ਗਰੁੱਪ ਵੱਲੋਂ 220 ਪੇਟੀਆਂ ਨਜਾਇਜ਼ ਸ਼ਰਾਬ ਸਮੇਤ ਟਰੱਕ ਕਾਬੂ: ਹਰਪਾਲ ਸਿੰਘ ਚੀਮਾਹਰਪਾਲ ਸਿੰਘ ਚੀਮਾ ਨੇ ਕਿਹਾ, ਚਾਲੂ ਵਿੱਤੀ ਸਾਲ ਦੌਰਾਨ ਦਸੰਬਰ ਦੇ ਅੰਤ ਤੱਕ ਚੰਡੀਗੜ੍ਹ ਸ਼ਰਾਬ ਤਸਕਰੀ ਨਾਲ ਸਬੰਧਤ 114 ਐਫ.ਆਈ.
Read more »
ਫ਼ਿਰੋਜ਼ਪੁਰ: ਸਰਕਾਰ ਦਾ ਪੈਸਾ ਹੜੱਪਣ ਵਾਲੇ ਠੱਗਾਂ ਵੱਲੋਂ ਨਵੇਂ ਨਵੇਂ ਢੰਗ ਅਪਣਾਏ ਜਾ ਰਹੇ ਹਨਫਿਰੋਜ਼ਪੁਰ ਦੇ ਸਰਹੱਦ ਦੇ ਨਾਲ ਲੱਗਦੇ ਇੱਕ ਪਿੰਡ ਨਵੀਂ ਗੱਟੀ ਰਾਜੋ ਕੇ ਦੇ ਨਾਮ ਉਤੇ ਹੀ ਇੱਕ ਜਾਲੀ ਪਿੰਡ ਹੋਰ ਨਿਊ ਗੱਟੀ ਰਾਜੋ ਕੇ ਕਾਗਜ਼ਾਂ ਵਿੱਚ ਉਸਾਰ ਦਿੱਤਾ ਤੇ ਫਿਰ ਇਸ ਕਾਗਜ਼ਾਂ ਵਿੱਚ ਉਸਾਰੇ ਪਿੰਡ ਦੀ ਨੁਹਾਰ ਬਦਲਣ ਲਈ ਉਸ ਦੇ ਵਿਕਾਸ ਕਾਰਜਾਂ ਨੂੰ ਕਾਗਜ਼ਾਂ ਵਿੱਚ ਸ਼ੁਰੂ ਕਰ ਦਿੱਤਾ ਤੇ ਕੇਂਦਰ ਸਰਕਾਰ ਵੱਲੋਂ ਆਈ 45 ਲੱਖ ਦੀ ਗਰਾਂਟ ਹੜੱਪ ਕੇ ਡਕਾਰ ਵੀ ਨਹੀਂ ਮਾਰਿਆ।
Read more »
Kapil Sharma Death Threat: ਕਪਿਲ ਸ਼ਰਮਾ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਪੁਲਿਸ ਜਾਂਚ ਚ ਜੁਟੀKapil Sharma: ਕਪਿਲ ਸ਼ਰਮਾ ਨੂੰ ਧਮਕੀ ਭਰੀ ਈਮੇਲ ਭੇਜਣ ਵਾਲੇ ਵਿਅਕਤੀ ਨੇ ਕਾਮੇਡੀਅਨ ਦੇ ਨਾਲ-ਨਾਲ ਉਸਦੇ ਰਿਸ਼ਤੇਦਾਰਾਂ, ਪਰਿਵਾਰਕ ਮੈਂਬਰਾਂ, ਜਾਣਕਾਰਾਂ, ਸਹਿਕਰਮੀਆਂ ਅਤੇ ਗੁਆਂਢੀਆਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ।
Read more »
