Anandpur Sahib News: ਕੈਬਿਨੇਟ ਮੰਤਰੀ ਨੇ ਦੱਸਿਆ ਕਿ ਸ੍ਰੀ ਅਨੰਦਪੁਰ ਸਾਹਿਬ ਵਿਖੇ ਊਰਜਾ ਕੁਸ਼ਲ ਤਕਨਾਲੋਜੀ ਨਾਲ 750 ਪੋਲਾਂ ਦਾ ਨਵੀਨੀਕਰਨ ਕੀਤਾ ਗਿਆ ਹੈ ਅਤੇ ਪੋਲਾਂ ਉੱਤੇ ਮਸ਼ਾਲਾਂ ਲਗਾਈਆਂ ਗਈਆਂ ਹਨ।
Anandpur Sahib News: ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਵਿਸ਼ੇਸ਼ ਵਿਧਾਨ ਸਭਾ ਸੈਸ਼ਨ ਦੀਆਂ ਤਿਆਰੀਆਂ ਦਾ ਚਾਚਾ ਲੈਣ ਅਨੰਦਪੁਰ ਸਾਹਿਬ ਦੇ ਭਾਈ ਜੈਤਾ ਜੀ ਯਾਦਗਾਰ ਪਹੁੰਚੇ । ਪੱਤਰਕਾਰ ਨਾਲ ਗੱਲਬਾਤ ਦੌਰਾਨ ਉਹਨਾਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮੌਕੇ ਮੁੱਖ ਮੰਤਰੀ ਸ.
ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਨੂੰ ਜੁੜਦੀਆਂ 317 ਕਿਲੋਮੀਟਰ ਸੜਕਾਂ ਨੂੰ 100 ਕਰੋੜ ਰੁਪਏ ਦੀ ਲਾਗਤ ਨਾਲ ਅਪਗ੍ਰੇਡ ਕੀਤਾ ਜਾ ਰਿਹਾ ਹੈ। ਗੁਰੂ ਸਾਹਿਬ ਨਾਲ ਸੰਬੰਧਤ ਇਤਿਹਾਸਕ ਸਥਾਨਾਂ ਤੋਂ ਸ੍ਰੀ ਅਨੰਦਪੁਰ ਸਾਹਿਬ ਨੂੰ ਜਾਂਦੀਆਂ ਸੜਕਾਂ ਸਮੇਤ ਕੇਵਲ ਗੁਰੂ ਨਗਰੀ ਵਿਖੇ 127 ਕਿਲੋਮੇਟਰ ਸੜਕਾਂ ਦਾ ਨਵੀਨੀਕਰਨ 49.32 ਕਰੋੜ ਰੁਪਏ ਦੀ ਲਾਗਤ ਨਾਲ ਨਵੀਨੀਕਰਨ ਕੀਤਾ ਜਾ ਰਿਹਾ ਹੈ। ਕੈਬਿਨੇਟ ਮੰਤਰੀ ਨੇ ਦੱਸਿਆ ਕਿ ਸ੍ਰੀ ਅਨੰਦਪੁਰ ਸਾਹਿਬ ਵਿਖੇ ਊਰਜਾ ਕੁਸ਼ਲ ਤਕਨਾਲੋਜੀ ਨਾਲ 750 ਪੋਲਾਂ ਦਾ ਨਵੀਨੀਕਰਨ ਕੀਤਾ ਗਿਆ ਹੈ ਅਤੇ ਪੋਲਾਂ ਉੱਤੇ ਮਸ਼ਾਲਾਂ ਲਗਾਈਆਂ ਗਈਆਂ ਹਨ। ਸੰਗਤ ਦੀ ਸਹੂਲਤ ਲਈ ਸਾਵਧਾਨੀ ਟ੍ਰੈਫ਼ਿਕ ਸਿਗਨਲ ਵੀ ਲਗਾਏ ਗਏ ਗਏ ਹਨ। ਇਸ ਮੌਕੇ ਉਨ੍ਹਾਂ ਵੱਲੋਂ ਸਪੈਸ਼ਲ ਸੈਸ਼ਨ ਲਈ ਬਣਾਈ ਜਾ ਰਹੀ ਵਿਧਾਨ ਸਭਾ ਦਾ ਵਿਸਤਾਰਪੂਰਵਕ ਜਾਇਜ਼ਾ ਲਿਆ ਗਿਆ ਅਤੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਜਰੂਰੀ ਹਦਾਇਤਾਂ ਵੀ ਦਿੱਤੀਆਂ । ਉਨ੍ਹਾਂ ਨੇ ਕਿਹਾ ਕਿ ਗੁਰੂ ਨਗਰੀ ਨੂੰ ਆਉਣ ਵਾਲੀਆਂ ਸਾਰੀਆਂ ਮੁੱਖ ਸੜਕਾਂ ਦੇ ਨਵੀਨੀਕਰਨ ਦਾ ਕੰਮ ਵੱਖ-ਵੱਖ ਪੜਾਅ ਵਿੱਚ ਚੱਲ ਰਿਹਾ ਹੈ। ਹਰਭਜਨ ਸਿੰਘ ਈ.ਟੀ.ਓ ਨੇ ਦੱਸਿਆ ਕਿ ਸ੍ਰੀ ਅਨੰਦਪੁਰ ਸਾਹਿਬ–ਗੜ੍ਹਸ਼ੰਕਰ ਮਾਰਗ ਦਾ 13 ਕਰੋੜ ਰੁਪਏ ਦੀ ਲਾਗਤ ਨਾਲ ਕੰਮ ਜਾਰੀ ਹੈ, ਜੋ ਇੱਕ ਮਹੱਤਵਪੂਰਨ ਲਿੰਕ ਸੜਕ ਹੈ। ਸ਼ਹੀਦੀ ਸ਼ਤਾਬਦੀ ਸਮਾਗਮਾਂ ਲਈ ਲੱਖਾਂ ਦੀ ਗਿਣਤੀ ਵਿੱਚ ਆਉਣ ਵਾਲੇ ਸ਼ਰਧਾਲੂਆਂ ਦੀ ਰਿਹਾਇਸ਼ ਲਈ ਪੰਜਾਬ ਸਰਕਾਰ ਨੇ ਵੱਡੀ ਪੱਧਰ ਦੀ ਸੁਵਿਧਾ ਉਪਲੱਬਧ ਕਰਵਾਈ ਹੈ। ਟੈਂਟ ਸਿਟੀ ਦਾ ਨਿਰਮਾਣ ਮੁਕੰਮਲ ਹੋ ਚੁੱਕਾ ਹੈ, ਜਿਸ ਵਿੱਚ ਸਾਰੀਆਂ ਲੋੜੀਂਦੀਆਂ ਸਹੂਲਤਾਂ ਉਪਲੱਬਧ ਹੋਣਗੀਆਂ। ਉਨ੍ਹਾਂ ਨੇ ਕਿਹਾ ਕਿ ਇਸ ਟੈਂਟ ਸਿਟੀ ਦੀ ਆਨਲਾਈਨ ਬੁਕਿੰਗ ਪੂਰੀ ਤਰ੍ਹਾਂ ਮੁਫ਼ਤ ਰਹੇਗੀ, ਤਾਂ ਜੋ ਹਰ ਸ਼ਰਧਾਲੂ ਆਸਾਨੀ ਨਾਲ ਯਾਤਰਾ ਦੀ ਯੋਜਨਾ ਬਣਾ ਸਕੇ।ਇਸ ਪਵਿੱਤਰ ਮੌਕੇ ਨੂੰ ਸਮਰਪਿਤ ਚਾਰ ਅਲੌਕਿਕ ਨਗਰ ਕੀਰਤਨ ਵੀ ਸਜਾਏ ਜਾਣਗੇ, ਜਿਨ੍ਹਾਂ ਦੀ ਅਗਵਾਈ ਸੰਤ ਮਹਾਪੁਰਸ਼ ਕਰਨਗੇ। ਸੂਬਾ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਵੱਲੋਂ ਸ਼ਰਧਾਲੂਆਂ ਦੀ ਸੇਵਾ ਲਈ ਹਰੇਕ ਸੰਭਵ ਸੁਵਿਧਾ ਪ੍ਰਦਾਨ ਕੀਤੀ ਜਾ ਰਹੀ ਹੈ। ਇਸਦੇ ਨਾਲ ਹੀ 24 ਨਵੰਬਰ ਨੂੰ ਹੋਣ ਵਾਲਾ ਵਿਸ਼ੇਸ਼ ਪੰਜਾਬ ਵਿਧਾਨ ਸਭਾ ਸੈਸ਼ਨ ਵੀ ਨੋਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਹੋਵੇਗਾ। ਹਰਭਜਨ ਸਿੰਘ ਈ.ਟੀ.ਓ ਨੇ ਵਿਧਾਨ ਸਭਾ ਸੈਸ਼ਨ ਲਈ ਹੋ ਰਹੇ ਕੰਮਾਂ ਦਾ ਮੌਕੇ ‘ਤੇ ਜਾਇਜ਼ਾ ਲਿਆ ਅਤੇ ਦੱਸਿਆ ਕਿ ਸਾਰੇ ਕੰਮ ਸਮੇਂ ਸਿਰ ਪੂਰੇ ਕੀਤੇ ਜਾ ਰਹੇ ਹਨ।
United States Latest News, United States Headlines
Similar News:You can also read news stories similar to this one that we have collected from other news sources.
Bihar Election: ബീഹാർ തിരഞ്ഞെടുപ്പ്; ആർജെഡി 100 ടൺ ലഡ്ഡു ഓർഡർ ചെയ്തു, ബിജെപി 500 കിലോ ലഡ്ഡുവും, വിജയം ആർക്ക്?വിജയാഘോഷ ഒരുക്കങ്ങൾ
Read more »
सेंसेक्स 100 अंक गिरकर 84,350 पर कारोबार कर रहा: निफ्टी भी 50 अंक लुढ़का; IT, मेटल और ऑटो शेयरों में आज गिर...Stock Market (Share Market) BSE NSE, Sensex Nifty [14 /11/2025] Latest Updates; हफ्ते के आखिरी कारोबारी दिन आज यानी 14 नवंबर को सेंसेक्स 450 अंक गिरकर 84,050 पर कारोबार कर रहा है। निफ्टी में भी 100 अंकों का गिरावट है, ये 25,750 के स्तर पर कारोबार कर रहा है। सेंसेक्स के 30 में 00 शेयरों में...
Read more »
चिराग पासवान का '100 स्ट्राइक रेट' टेस्ट: LJPR के 29 उम्मीदवारों का LIVE रिजल्ट यहां देखेंबिहार विधानसभा चुनाव 2025 के नतीजे आज घोषित हो रहे हैं। एनडीए गठबंधन में भाजपा और जदयू ने 101-101 सीटों पर उम्मीदवार उतारे। चिराग पासवान की पार्टी लोजपा रामविलास ने 28 सीटों पर चुनाव लड़ा। चिराग पासवान ने पिछले चुनावों में 100 स्ट्राइक रेट का दावा किया था। मढ़ौरा सीट पर सीमा सिंह का नामांकन खारिज होने के बाद निर्दलीय उम्मीदवार को समर्थन दिया...
Read more »
यूपी के इस जिले की 100 ग्राम पंचायतें बनेंगी तंबाकू मुक्त, टॉप 10 गांव को मिलेगा दो लाख का फंडकानपुर में तंबाकू नियंत्रण के लिए विशेष अभियान शुरू किया गया है। जिलाधिकारी जितेन्द्र प्रताप सिंह ने सौ ग्राम पंचायतों को तंबाकू मुक्त करने का लक्ष्य रखा है। बेहतर प्रदर्शन करने वाली दस ग्राम पंचायतों को विकास के लिए दो लाख रुपये का फंड मिलेगा। पुलिस और प्रशासन की संयुक्त टीमें गांवों में जागरूकता फैलाएंगी और तंबाकू विक्रेताओं पर कार्रवाई की...
Read more »
BOI Recruitment 2025: 100 से ज्यादा पदों पर सरकारी नौकरी... बैंक ऑफ इंडिया में निकली भर्ती, फटाफट जानें अप्लाई प्रोसेस और योग्यताBank of India Recruitment 2025: बैंक ऑफ बड़ौदा में 100 से ज्यादा पदों पर भर्ती निकली है. आवेदन का तरीका क्या है और किन योग्यता की जरूरत होगी? आइए जान लेते हैं.
Read more »
कौन हैं सेठ बजरंग लाल तापड़िया, अरबपतियों की लिस्ट में 99वें नंबर पर नाम, गांव से निकले भारत के बड़े उद्योगपतिफोर्ब्स की Indias 100 Richest की लिस्ट में सुप्रीम इंडस्ट्रीज के चेयरमैन, देश के 99वें नंबर के सबसे अमीर उद्योगपति हैं। बजरंग लाल तापरिया की नेटवर्थ 3.
Read more »
