Guru Nanak Dev Ji Prakash Purab: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਸ਼ਹਿਰ ਦੇ ਹਰੇਕ ਕੋਨੇ ਨੂੰ ਗੁਰਬਾਣੀ ਦੇ ਸੁਰੀਲੇ ਕੀਰਤਨ, ਪ੍ਰਕਾਸ਼ ਦੀਆਂ ਲੜੀਆਂ ਅਤੇ ਰੰਗ-ਬਿਰੰਗੇ ਫੁੱਲਾਂ ਨਾਲ ਸਜਾਇਆ ਗਿਆ...
Guru Nanak Dev Ji Prakash Purab : ਸ੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਸ਼ਰਧਾ ਤੇ ਭਗਤੀ ਦਾ ਮਾਹੌਲ ਬਣਿਆ ਹੋਇਆ ਹੈ। ਸੂਬੇ ਦੇ ਕੋਨੇ-ਕੋਨੇ ਤੋਂ ਹੀ ਨਹੀਂ, ਸਗੋਂ ਵਿਦੇਸ਼ਾਂ ਤੋਂ ਵੀ ਸੰਗਤਾਂ ਵੱਡੀ ਗਿਣਤੀ ਵਿੱਚ ਸੁਲਤਾਨਪੁਰ ਲੋਧੀ ਪਹੁੰਚ ਰਹੀਆਂ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਸ਼ਹਿਰ ਦੇ ਹਰੇਕ ਕੋਨੇ ਨੂੰ ਗੁਰਬਾਣੀ ਦੇ ਸੁਰੀਲੇ ਕੀਰਤਨ, ਪ੍ਰਕਾਸ਼ ਦੀਆਂ ਲੜੀਆਂ ਅਤੇ ਰੰਗ-ਬਿਰੰਗੇ ਫੁੱਲਾਂ ਨਾਲ ਸਜਾਇਆ ਗਿਆ ਹੈ। ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਹਰ ਪਾਸੇ ਭਗਤੀ ਤੇ ਸਤਿਕਾਰ ਦਾ ਮਾਹੌਲ ਹੈ। ਸੰਗਤਾਂ ਮੱਥਾ ਟੇਕਦੀਆਂ, ਕੀਰਤਨ ਸਰਵਣ ਕਰਦੀਆਂ ਤੇ ਗੁਰੂ ਸਾਹਿਬ ਦੇ ਬੇਮਿਸਾਲ ਉਪਦੇਸ਼ਾਂ ਨੂੰ ਯਾਦ ਕਰਦੀਆਂ ਨਜ਼ਰ ਆ ਰਹੀਆਂ ਹਨ। ਗੁਰਦੁਆਰੇ ਦੇ ਅੰਦਰ ਸਜਾਇਆ ਗਿਆ ਫੁੱਲਾਂ ਨਾਲ ਅਲੌਕਿਕ ਦਰਬਾਰ ਸੰਗਤਾਂ ਦੇ ਮਨ ਨੂੰ ਅਤੁੱਟ ਖੁਸ਼ੀ ਨਾਲ ਭਰ ਰਿਹਾ ਹੈ। ਗਿਆਨੀ ਸਤਨਾਮ ਸਿੰਘ, ਹੈੱਡ ਗ੍ਰੰਥੀ ਗੁਰਦੁਆਰਾ ਸ੍ਰੀ ਬੇਰ ਸਾਹਿਬ, ਨੇ ਦੱਸਿਆ ਕਿ ਪ੍ਰਕਾਸ਼ ਪੁਰਬ ਦੇ ਸਮਾਗਮਾਂ ਦੀ ਸ਼ੁਰੂਆਤ 3 ਨਵੰਬਰ ਦੀ ਰਾਤ ਢਾਈ ਵਜੇ ਸ੍ਰੀ ਅਖੰਡ ਪਾਠ ਸਾਹਿਬ ਦੇ ਆਰੰਭ ਨਾਲ ਹੋਵੇਗੀ। 4 ਨਵੰਬਰ ਦੀ ਸਵੇਰ 10 ਵਜੇ ਇਤਿਹਾਸਕ ਗੁਰਦੁਆਰਾ ਸ੍ਰੀ ਸੰਤਘਾਟ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ, ਜੋ ਵੱਖ-ਵੱਖ ਬਾਜ਼ਾਰਾਂ ਵਿੱਚੋਂ ਹੁੰਦਾ ਹੋਇਆ ਸ਼ਾਮ ਨੂੰ ਗੁਰਦੁਆਰਾ ਸ੍ਰੀ ਬੇਰ ਸਾਹਿਬ ਪੁੱਜੇਗਾ। ਇਸ ਦੌਰਾਨ ਭਾਈ ਮਰਦਾਨਾ ਜੀ ਦੀਵਾਨ ਹਾਲ ਵਿੱਚ ਧਾਰਮਿਕ ਸਮਾਗਮ ਸਜਾਏ ਜਾਣਗੇ, ਜਿੱਥੇ ਉੱਚ ਕੋਟੀ ਦੇ ਰਾਗੀ, ਢਾਡੀ, ਕਥਾਵਾਚਕ ਅਤੇ ਕਵੀਸ਼ਰੀ ਜਥੇ ਗੁਰੂ ਸਾਹਿਬ ਦੀ ਮਹਿਮਾ ਦਾ ਜਸ਼ਨ ਮਨਾਉਣਗੇ। ਇਹ ਪ੍ਰੋਗਰਾਮ 6 ਨਵੰਬਰ ਦੀ ਸਵੇਰ ਤੱਕ ਜਾਰੀ ਰਹੇਗਾ। ਗਿਆਨੀ ਸਤਨਾਮ ਸਿੰਘ ਨੇ ਹੋਰ ਦੱਸਿਆ ਕਿ ਇਸ ਵਾਰ 3 ਨਵੰਬਰ ਦੀ ਰਾਤ ਨੂੰ ਆਸਾਮ ਤੋਂ ਆਰੰਭ ਹੋਇਆ 350 ਸਾਲਾ ਸ਼ਹੀਦੀ ਸ਼ਤਾਬਦੀ ਨਗਰ ਕੀਰਤਨ ਵੀ ਸੁਲਤਾਨਪੁਰ ਲੋਧੀ ਪੁੱਜੇਗਾ, ਜਿਸ ਦਾ ਸੰਗਤਾਂ ਵੱਲੋਂ ਨਿੱਘਾ ਸਵਾਗਤ ਕੀਤਾ ਜਾਵੇਗਾ। ਇਹ ਨਗਰ ਕੀਰਤਨ 4 ਨਵੰਬਰ ਦੀ ਸਵੇਰੇ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਹੋਵੇਗਾ। 5 ਨਵੰਬਰ ਦੀ ਸ਼ਾਮ 7 ਵਜੇ ਸ਼ਾਨਦਾਰ ਦੀਪਮਾਲਾ ਅਤੇ ਸ਼ਾਹੀ ਆਤਿਸ਼ਬਾਜ਼ੀ ਨਾਲ ਪੂਰਾ ਸ਼ਹਿਰ ਗੁਰਬਾਣੀ ਦੇ ਰੰਗਾਂ ‘ਚ ਰੰਗਿਆ ਨਜ਼ਰ ਆਵੇਗਾ। ਇਸੇ ਰਾਤ 1:30 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ, ਜਿਸ ਦੌਰਾਨ ਗੁਰਦੁਆਰੇ ਵਿੱਚ ਫੁੱਲਾਂ ਦੀ ਵਰਖਾ ਵੀ ਕੀਤੀ ਜਾਵੇਗੀ। ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਪ੍ਰੰਗਣ ਨੂੰ ਫੁੱਲਾਂ ਅਤੇ ਰੋਸ਼ਨੀ ਨਾਲ ਐਸੇ ਸਜਾਇਆ ਗਿਆ ਹੈ ਕਿ ਹਰ ਕੋਣਾ ਗੁਰੂ ਜੀ ਦੀ ਜੋਤ ਨਾਲ ਚਮਕ ਰਿਹਾ ਹੈ। ਸੰਗਤਾਂ ਆਪਣੇ ਪਰਿਵਾਰਾਂ ਸਮੇਤ ਦਰਸ਼ਨ ਕਰਦੀਆਂ, “ਸਤਿਨਾਮ ਵਾਹਿਗੁਰੂ” ਦੇ ਜਾਪ ਕਰਦੀਆਂ ਤੇ ਯਾਦਗਾਰੀ ਤਸਵੀਰਾਂ ਖਿੱਚਦੀਆਂ ਦਿਖਾਈ ਦੇ ਰਹੀਆਂ ਹਨ।.
Guru Nanak Dev Ji Prakash Purab: ਸ੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਸ਼ਰਧਾ ਤੇ ਭਗਤੀ ਦਾ ਮਾਹੌਲ ਬਣਿਆ ਹੋਇਆ ਹੈ। ਸੂਬੇ ਦੇ ਕੋਨੇ-ਕੋਨੇ ਤੋਂ ਹੀ ਨਹੀਂ, ਸਗੋਂ ਵਿਦੇਸ਼ਾਂ ਤੋਂ ਵੀ ਸੰਗਤਾਂ ਵੱਡੀ ਗਿਣਤੀ ਵਿੱਚ ਸੁਲਤਾਨਪੁਰ ਲੋਧੀ ਪਹੁੰਚ ਰਹੀਆਂ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਸ਼ਹਿਰ ਦੇ ਹਰੇਕ ਕੋਨੇ ਨੂੰ ਗੁਰਬਾਣੀ ਦੇ ਸੁਰੀਲੇ ਕੀਰਤਨ, ਪ੍ਰਕਾਸ਼ ਦੀਆਂ ਲੜੀਆਂ ਅਤੇ ਰੰਗ-ਬਿਰੰਗੇ ਫੁੱਲਾਂ ਨਾਲ ਸਜਾਇਆ ਗਿਆ ਹੈ। ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਹਰ ਪਾਸੇ ਭਗਤੀ ਤੇ ਸਤਿਕਾਰ ਦਾ ਮਾਹੌਲ ਹੈ। ਸੰਗਤਾਂ ਮੱਥਾ ਟੇਕਦੀਆਂ, ਕੀਰਤਨ ਸਰਵਣ ਕਰਦੀਆਂ ਤੇ ਗੁਰੂ ਸਾਹਿਬ ਦੇ ਬੇਮਿਸਾਲ ਉਪਦੇਸ਼ਾਂ ਨੂੰ ਯਾਦ ਕਰਦੀਆਂ ਨਜ਼ਰ ਆ ਰਹੀਆਂ ਹਨ। ਗੁਰਦੁਆਰੇ ਦੇ ਅੰਦਰ ਸਜਾਇਆ ਗਿਆ ਫੁੱਲਾਂ ਨਾਲ ਅਲੌਕਿਕ ਦਰਬਾਰ ਸੰਗਤਾਂ ਦੇ ਮਨ ਨੂੰ ਅਤੁੱਟ ਖੁਸ਼ੀ ਨਾਲ ਭਰ ਰਿਹਾ ਹੈ। ਗਿਆਨੀ ਸਤਨਾਮ ਸਿੰਘ, ਹੈੱਡ ਗ੍ਰੰਥੀ ਗੁਰਦੁਆਰਾ ਸ੍ਰੀ ਬੇਰ ਸਾਹਿਬ, ਨੇ ਦੱਸਿਆ ਕਿ ਪ੍ਰਕਾਸ਼ ਪੁਰਬ ਦੇ ਸਮਾਗਮਾਂ ਦੀ ਸ਼ੁਰੂਆਤ 3 ਨਵੰਬਰ ਦੀ ਰਾਤ ਢਾਈ ਵਜੇ ਸ੍ਰੀ ਅਖੰਡ ਪਾਠ ਸਾਹਿਬ ਦੇ ਆਰੰਭ ਨਾਲ ਹੋਵੇਗੀ। 4 ਨਵੰਬਰ ਦੀ ਸਵੇਰ 10 ਵਜੇ ਇਤਿਹਾਸਕ ਗੁਰਦੁਆਰਾ ਸ੍ਰੀ ਸੰਤਘਾਟ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ, ਜੋ ਵੱਖ-ਵੱਖ ਬਾਜ਼ਾਰਾਂ ਵਿੱਚੋਂ ਹੁੰਦਾ ਹੋਇਆ ਸ਼ਾਮ ਨੂੰ ਗੁਰਦੁਆਰਾ ਸ੍ਰੀ ਬੇਰ ਸਾਹਿਬ ਪੁੱਜੇਗਾ। ਇਸ ਦੌਰਾਨ ਭਾਈ ਮਰਦਾਨਾ ਜੀ ਦੀਵਾਨ ਹਾਲ ਵਿੱਚ ਧਾਰਮਿਕ ਸਮਾਗਮ ਸਜਾਏ ਜਾਣਗੇ, ਜਿੱਥੇ ਉੱਚ ਕੋਟੀ ਦੇ ਰਾਗੀ, ਢਾਡੀ, ਕਥਾਵਾਚਕ ਅਤੇ ਕਵੀਸ਼ਰੀ ਜਥੇ ਗੁਰੂ ਸਾਹਿਬ ਦੀ ਮਹਿਮਾ ਦਾ ਜਸ਼ਨ ਮਨਾਉਣਗੇ। ਇਹ ਪ੍ਰੋਗਰਾਮ 6 ਨਵੰਬਰ ਦੀ ਸਵੇਰ ਤੱਕ ਜਾਰੀ ਰਹੇਗਾ। ਗਿਆਨੀ ਸਤਨਾਮ ਸਿੰਘ ਨੇ ਹੋਰ ਦੱਸਿਆ ਕਿ ਇਸ ਵਾਰ 3 ਨਵੰਬਰ ਦੀ ਰਾਤ ਨੂੰ ਆਸਾਮ ਤੋਂ ਆਰੰਭ ਹੋਇਆ 350 ਸਾਲਾ ਸ਼ਹੀਦੀ ਸ਼ਤਾਬਦੀ ਨਗਰ ਕੀਰਤਨ ਵੀ ਸੁਲਤਾਨਪੁਰ ਲੋਧੀ ਪੁੱਜੇਗਾ, ਜਿਸ ਦਾ ਸੰਗਤਾਂ ਵੱਲੋਂ ਨਿੱਘਾ ਸਵਾਗਤ ਕੀਤਾ ਜਾਵੇਗਾ। ਇਹ ਨਗਰ ਕੀਰਤਨ 4 ਨਵੰਬਰ ਦੀ ਸਵੇਰੇ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਹੋਵੇਗਾ। 5 ਨਵੰਬਰ ਦੀ ਸ਼ਾਮ 7 ਵਜੇ ਸ਼ਾਨਦਾਰ ਦੀਪਮਾਲਾ ਅਤੇ ਸ਼ਾਹੀ ਆਤਿਸ਼ਬਾਜ਼ੀ ਨਾਲ ਪੂਰਾ ਸ਼ਹਿਰ ਗੁਰਬਾਣੀ ਦੇ ਰੰਗਾਂ ‘ਚ ਰੰਗਿਆ ਨਜ਼ਰ ਆਵੇਗਾ। ਇਸੇ ਰਾਤ 1:30 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ, ਜਿਸ ਦੌਰਾਨ ਗੁਰਦੁਆਰੇ ਵਿੱਚ ਫੁੱਲਾਂ ਦੀ ਵਰਖਾ ਵੀ ਕੀਤੀ ਜਾਵੇਗੀ। ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਪ੍ਰੰਗਣ ਨੂੰ ਫੁੱਲਾਂ ਅਤੇ ਰੋਸ਼ਨੀ ਨਾਲ ਐਸੇ ਸਜਾਇਆ ਗਿਆ ਹੈ ਕਿ ਹਰ ਕੋਣਾ ਗੁਰੂ ਜੀ ਦੀ ਜੋਤ ਨਾਲ ਚਮਕ ਰਿਹਾ ਹੈ। ਸੰਗਤਾਂ ਆਪਣੇ ਪਰਿਵਾਰਾਂ ਸਮੇਤ ਦਰਸ਼ਨ ਕਰਦੀਆਂ, “ਸਤਿਨਾਮ ਵਾਹਿਗੁਰੂ” ਦੇ ਜਾਪ ਕਰਦੀਆਂ ਤੇ ਯਾਦਗਾਰੀ ਤਸਵੀਰਾਂ ਖਿੱਚਦੀਆਂ ਦਿਖਾਈ ਦੇ ਰਹੀਆਂ ਹਨ।
Sultanpur Lodhi Guru Nanak Dev Ji Prakash Purab
United States Latest News, United States Headlines
Similar News:You can also read news stories similar to this one that we have collected from other news sources.
पूर्व DGP मर्डर : पापा से रोज झगड़ती थी मां और बहन, बेटे ने बताई गृह क्लेश की पूरी कहानीKarnataka Ex-DGP Murder News: CID से लेकर DGP तक, देखें IPS Om Prakash की कहानी
Read more »
वो मुझे मारता था इसलिए तो... कर्नाटक के पूर्व DGP की हत्या मामले में पत्नी ने खोले कई राज, पढ़ें पूछताछ में क्या कुछ बतायाKarnataka Ex-DGP Murder News: CID से लेकर DGP तक, देखें IPS Om Prakash की कहानी
Read more »
टीजर में आमिर खान को गुरु नानक देव दिखाया: टी-सीरीज के फर्जी चैनल से यूट्यूब पर अपलोड, पंजाब भाजपा नेता ने ...Fake Poster Insult Guru Nanak Dev Ji ; Tseries Fake Account On Youtube | BJP Leader Complaint सोशल मीडिया यू-ट्यूब पर टी-सिरीज के नाम का फर्जी एकाउंट बना कर एक फर्जी पोस्टर और टीजर वायरल हो रहा है। जिसमें अभिनेता आमिर खान को गुरु नानक देव जी के स्वरूप में दर्शाया गया है। इस हरकत के खिलाफ भाजपा सीनियर स्पोक्सपर्सन पंजाब...
Read more »
गणेश चतुर्थी आज: गणपति स्थापना के लिए पहला मुहूर्त सुबह 11.10 से, जानिए पूजा की विधि, मंत्र और गणेश जी की 4...Ganesh Chaturthi Kalash Sthapana Shubh Muhurat 2025 Update; Ganesh Ji Ki Murti Sthapana Timing, Ganesh Ji Kalash Sthapana Muhurat & Vidhi.
Read more »
Parkash Purab News: ਮੀਂਹ ਦੇ ਬਾਵਜੂਦ ਨਗਰ ਕੀਰਤਨ ਦੌਰਾਨ ਉਮੜਿਆ ਸ਼ਰਧਾ ਦਾ ਸੈਲਾਬParkash Purab News: ਐਸ. ਜੀ. ਪੀ. ਸੀ. ਦੇ ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਰਾਤ ਨੂੰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਰਾਗ ਦਰਬਾਰ ਅਤੇ ਰਵਾਇਤੀ ਸ਼ਬਦ ਕੀਰਤਨ ਦਰਬਾਰ ਹੋਵੇਗਾ, ਜਿੱਥੇ ਪ੍ਰਸਿੱਧ ਰਾਗੀ ਜਥੇ ਸੰਗਤ ਲਈ ਰਾਗ-ਅਧਾਰਤ ਕੀਰਤਨ ਪੇਸ਼ ਕਰਨਗੇ।
Read more »
Premanand Ji Maharaj Health Update: দুটো কিডনিই নষ্ট, আরোগ্যের কিছু বাকি নেই; আমাকে তো যেতে হবেই, আজ না হয় কাল! প্রেমানন্দ মহারাজ...Premanand Ji Maharaj Health Update What disease does Premanand Maharaj Ji have due to which blood has to be filtered daily
Read more »
